ਸਭ ਨੂੰ ਵੈਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ,
ਬਾਈ ਜੀ ਅੱਜ ਦੇ ਦਿਨ ਤੇ ਲਿਖ ਕੇ ਤੁਸੀ ਵੱਡਾ ਯੋਗਦਾਨ ਪਾਇਆ ਜੀ, ""ਮਿਹਰਬਾਨੀ""
Thank you Sab nu!!
ਬਹੁਤ ਖੂਬ ਬਾਈ ਜੀ....ਬਹੁਤ ਹੀ ਸੋਹਨਾਂ ਦਿ੍ਸ਼ ਦਿਖਾਇਆ ਹੈ ਤੁਸੀਂ..ਜਿਉਂਦੇ ਵੱਸਦੇ ਰਹੋ...ਮੇਰੇ ਵੱਲੋਂ ਵੀ ਦੁਨੀਆਂ ਦੇ ਕੋਨੇ-ਕੋਨੇ ਚ੍ ਵੱਸਦੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਲੱਖ-ਲੱਖ ਮੁਬਾਰਕਾਂ ਜੀ