|
|
|
|
|
|
Home > Communities > Punjabi Poetry > Forum > messages |
|
|
|
|
|
|
|
Jeene ke liye mujhe ik sapna de do..
Haqiqat meri jaan liye jaa rahi hai...!!
|
|
28 Sep 2009
|
|
|
|
ਤੂੰ ਚੁੱਪ ਰਿਹਾ ਤਾਂ ਤੇਰੀ ਸਮਝ ਨੂੰ ਮੇਰੇ ਅਰਥ ਮਿਲ ਜਾਣਗੇ, ਜੇ ਬੋਲੇਂਗਾ ਤਾਂ ਸ਼ਾਇਦ ਹੁਣ ਮੈਂ ਸਮਝ ਨਾ ਸਕਾਂ...
|
|
28 Sep 2009
|
|
|
|
ਤੇਰੇ ਇੱਕ ਖਿਆਲ ਨੇ ਮੈਨੂੰ ਬੇਹਾਲ ਕੀਤਾ ਇਸ ਤਰਾਂ, ਜੇ ਪੂਰੀ ਕਵਿਤਾ ਪੜ ਲਈ ਤਾਂ ਖੌਰੇ ਕੀ ਹੋਏਗਾ...
|
|
28 Sep 2009
|
|
|
|
ਪੂਰੀ ਜਿੰਦਗੀ ਤੇਰੇ ਨਾਲ ਪੱਕਿਆਂ ਤੇ ਕੱਢ ਲਈ, ਜੇ ਇੱਕ ਪਲ ਵੀ ਕੱਚੇ ਤੇ ਹੁੰਦਾ ਤਾਂ ਰਿਸ਼ਤਾ ਪੱਕਾ ਹੋ ਜਾਂਦਾ...
|
|
28 Sep 2009
|
|
|
|
ਇੱਕ ਪੰਨਾ ਤਾਂ ਪਰਤਾ ਕੇ ਵੇਖ ਕਦੇ ਮੇਰੇ ਅਤੀਤ ਦਾ, ਸ਼ਾਇਦ ਮੈਨੂੰ ਮੁੜ ਜਿਉਣ ਦੇ ਬਹਾਨੇ ਮਿਲ ਜਾਣ...
|
|
28 Sep 2009
|
|
|
|
|
ਤੇਰਾ ਝੂਠ ਮੇਰਾ ਸੱਚ ਤੇ ਮੇਰਾ ਝੂਠ ਤੇਰਾ ਸੱਚ, ਬਿਹਤਰ ਇਹੀ ਕਿ ਆਪਾਂ ਇੱਕ ਦੂਜੇ ਦੇ ਸੱਚ ਨਾ ਪੁਣੀਏ
|
|
28 Sep 2009
|
|
|
|
ਖਿਆਲ ਨਾ ਕਰੀਂ ਕਿ ਤੇਰੀ ਮਹਿਫ਼ਿਲ ਚ ਕਦੇ ਸ਼ਾਮਿਲ ਹੋਵਾਂਗਾ ਮੈਂ ਤੇਰੇ ਸੱਜਣਾਂ ਦੀ ਫ਼ਹਰਿਸਤ ਚ' ਮੇਰਾ ਨਾਂ ਹੀ ਨਹੀਂ
|
|
28 Sep 2009
|
|
|
|
ਪਤਾ ਨਹੀਂ ਕਿਉਂ ਸੋਚਿਆ ਕਿ ਤੇਰੇ ਨਾਲ ਤੁਰ ਪਵਾਂ, ਹਨੇਰੇ ਚ' ਤੁਰਨ ਵਾਲਿਆਂ ਦੇ ਤਾਂ ਕਦੇ ਪਰਛਾਂਵੇਂ ਨਹੀਂ ਹੁੰਦੇ....
|
|
28 Sep 2009
|
|
|
|
ਸੱਚ ਕਦੇ ਵੀ ਪਾਏ ਪੂਰਨਿਆਂ ਤੇ ਲਿਖਿਆ ਨਹੀਂ ਜਾਂਦਾ, ਕਲਮ ਦੀ ਆਵਾਜ਼ ਸਾਹ ਵਰੋਲ ਕੇ ਹੀ ਸੁਣਾਈ ਜਾਂਦੀ ਏ
|
|
28 Sep 2009
|
|
|
|
ਚਿੱਟਾ ਦਿਨ ਤੇ ਨੰਗਾ ਸੱਚ ਹੁਣ ਪਰਦੇ ਚ' ਰਹਿੰਦੇ ਨੇ ਸ਼ਾਇਦ ਤਾਂਹੀ ਅੱਜ-ਕੱਲ ਮੇਰੀ ਕਲਮ ਸ਼ਰਮਸਾਰ ਹੈ....
|
|
28 Sep 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|