Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਬ-ਏ-ਹਯਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਆਬ-ਏ-ਹਯਾਤ
ਮੈਂ ਤੈਨੂੰ ਕਵਿਤਾ ਵਾਂਗ ਪੜ੍ਹਨਾ ਚਾਹੁੰਨਾਂ
ਕਿਸੇ ਇਸ਼ਤਿਹਾਰ ਦੇ ਵਾਂਗ ਨਹੀਂ...

ਤੂੰ ਬਹਾਰ ਦਾ ਪਹਿਲਾ ਫੁੱਲ ਬਣੀਂ ,
ਤੂੰ ਸੂਰਜ ਦੀ ਪਹਿਲੀ ਕਿਰਨ ਬਣੀਂ ,
ਤੂੰ ਸਵੇਰ ਦਾ ਸੁਫਨਾਂ ਬਣੀਂ ,,,
ਪਰ ਤੂੰ ਇੱਕ ਸੁੰਦਰ ਤਸਵੀਰ ਬਣਕੇ
ਕਿਸੇ ਫਰੇਮ ਚ ਕੈਦ ਹੋਕੇ
ਨਾ ਰਹਿ ਜਾਵੀਂ !
ਤੂੰ ਸਗੋਂ ਪਹਾੜ ਤੋਂ ਆਉਂਦੀ
ਠੰਡੀ ਵਾ ਬਣਕੇ
ਕਣ ਕਣ ਚ ਰਚ ਜਾਵੀਂ,,,
ਤੂੰ ਮੇਰੇ ਪਹਿਲੇ ਗੀਤ ਦਾ ਮੁੱਖੜਾ ਬਣੀਂ !

ਤੂੰ ਇੱਕ ਲੋਕ ਗੀਤ ਬਣੀਂ ,
ਤੂੰ ਸਮੁੰਦਰ ਦੀ ਲਹਿਰ ਬਣੀਂ ,
ਤੂੰ ਬਿਰਖ ਦੀ ਠੰਡੀ ਛਾਂ ਬਣੀਂ ,
ਪਰ ਤੂੰ ਸੁੰਦਰ ਮੂਰਤ ਬਣਕੇ
ਮੋਏ ਫੁੱਲਾਂ ਦੇ ਚੜ੍ਹਾਵੇ
ਜੋਗੀ ਨਾ ਰਹਿ ਜਾਵੀਂ !
ਤੂੰ ਸਗੋਂ ਕਿਸੇ ਝਰਨੇ
ਦਾ ਪਾਣੀਂ ਬਣਕੇ
ਸ੍ਰਿਸ਼ਟੀ ਨੂੰ ਜ਼ਿੰਦਗੀ ਬਖਸ਼ੀਂ !
ਤੂੰ ਮੇਰੇ ਲਈ ਆਬ-ਏ-ਹਯਾਤ ਬਣੀਂ !

ਹਰਪਿੰਦਰ " ਮੰਡੇਰ
01 Apr 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਖੂਬਸੂਰਤ ਕਵਿਤਾ ,..........brilliant and a best poetry to read this is,..............great

 

jio sir g

02 Apr 2018

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Thanks Sukhpal veer
08 Apr 2018

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Bahut Khub ji

09 Apr 2018

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਬਹੁਤ ਵਧੀਆ ਵੀਰ ਜੀ
18 Apr 2018

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

thank you ji,,,jio

15 May 2018

Reply