|
|
|
|
|
|
Home > Communities > Punjabi Boli > Forum > messages |
|
|
|
|
|
|
ਆਦਤਨ ਬਾਗੀ....!! |
ਜੇਹੜੇ ਲੋਕ ਦੁਨਿਆਵੀ ਜ਼ੁਲਮ ਸਹਿਣ ਦੇ ਆਦੀ ਹੁੰਦੇ ਨੇਂ ਐਸਿਆਂ ਦੇ ਨਾਂ ਸੁੱਖ ਕਦੇ ਵੀ ਭਾਗੀਂ ਹੁੰਦੇ ਨੇਂ
ਦੁਨੀਆਂ ਦੀ ਭੀੜ ਤੋਂ ਦੂਰ ਜੋ ਆਪੋ ਵਿੱਚ ਮਸਤ ਰਹਿੰਦੇ ਉਹ ਪਾਗਲ-ਕਮਲੇ ਨਹੀਂ ,ਉਹ ਤਾਂ ਤਿਆਗੀ ਹੁੰਦੇ ਨੇਂ
ਉਹਨਾਂ ਦੇ ਨਾਲ ਦਿਲਾਂ ਦੀ ਸੱਚੀ ਸਾਂਝ ਨਹੀਂ ਪੈਂਦੀ ਜੇਹੜੇ ਇਨਸਾਨ ਵਿਸ਼ਵਾਸ਼ ਪੱਖੋਂ ਹੀ ਦਾਗੀ ਹੁੰਦੇ ਨੇਂ
ਜੇਹੜੇ ਰਾਂਝੇ ਘਰੇ ਡੱਕਾ ਤੋੜ ਦੂਹਰਾ ਨਹੀਂ ਕਰਦੇ ਓਹੀ ਅੰਤ ਨੂੰ ਮੱਝਾਂ ਹੀਰ ਦੀਆਂ ਦੇ ਵਾਗੀ ਹੁੰਦੇ ਨੇਂ
ਘਰੇ ਬੈਠਿਆਂ ਹੱਲ ਨਹੀਂ ਹੋਣੀਆਂ ਦੇਸ਼ ਦੀਆਂ ਮੁਸ਼ਕਿਲਾਂ ਹੱਲ ਓਹੀ ਕਰਦੇ ਆ ਜੋ ਸੋਚ ਦੇ ਇਨਕਲਾਬੀ ਹੁੰਦੇ ਨੇਂ
ਜੇਹੜੇ ਸਾਰੀ ਦੁਨੀਆਂ ਦੇ ਵਿੱਚ ਵੱਖਰੀ ਪਛਾਣ ਰੱਖਦੇ ਆ ਅੱਖ ਚੜੀ-ਮੁੱਛ ਖੜੀ ਰੱਖਣ ਵਾਲੇ ਉਹ ਪੰਜਾਬੀ ਹੁੰਦੇ ਨੇਂ
ਬੁਢਾਪੇ ਤੱਕ ਪਹੁੰਚਦੇ-ਪਹੁੰਚਦੇ ਖੋਰ ਲੈਂਦੇ ਨੇਂ ਹੱਡਾ ਨੂੰ ਜੇਹੜੇ ਕਿਸੇ ਕਿਸਮ ਦੇ ਨਸ਼ੇ-ਪੱਤੇ ਦੇ ਆਦੀ ਹੁੰਦੇ ਨੇਂ
ਸਰਕਾਰਾਂ ਨਾਲ " ਨਿਮਰ " ਓਹਨਾਂ ਦੀ ਘੱਟ ਹੀ ਨਿਭਦੀ ਐ ਕਿਉਂਕਿ ਸ਼ਾਇਰ ਬੰਦੇ ਤਾਂ ਆਦਤਨ ਹੀ ਬਾਗੀ ਹੁੰਦੇ ਨੇਂ |
....................ਨਿਮਰਬੀਰ ਸਿੰਘ...................
|
|
26 Apr 2011
|
|
|
|
bahut wadiya nimar veer....share karn layee shukriya....
|
|
26 Apr 2011
|
|
|
|
bahut khoob Nimar..
bahut hi sohna likheya..sariyan satran bahut kamaal han....good job
thankx for sharing here...rabb raakha !!
|
|
27 Apr 2011
|
|
|
|
well done nimar g, bahut hi kamaal da likya hai..
too too too too too goooooooooood
|
|
27 Apr 2011
|
|
|
|
fantastic..!!
bahut hi sohna likheya Nimar..hamesha vaang..really really nice work..
thankx for sharing here........
|
|
27 Apr 2011
|
|
|
|
|
Bht khoob Nimer veer, ache lafz piroye ne :)
|
|
27 Apr 2011
|
|
|
|
well done!!! truth of life...
|
|
27 Apr 2011
|
|
|
|
great Nimar....
bahut hi kamaal likheya tusi....really a great job..superbb !!
thankx for sharing here...gob bless you !!
|
|
27 Apr 2011
|
|
|
|
Excellent. bahut hi sohna likheya a G. It's really good. Share karn lei thanks
|
|
27 Apr 2011
|
|
|
|
kaim one 22 g last two lines are fantastic
|
|
27 Apr 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|