|
|
|
|
|
|
Home > Communities > Punjabi Boli > Forum > messages |
|
|
|
|
|
|
|
Nimar |
!!..ਬਹੁਤ-ਬਹੁਤ ਮੇਹਰਬਾਨੀ ਆਪ ਸਭ ਸੂਝਵਾਨ ਸੱਜਣਾਂ ਦੀ..!!
!!..ਜਿਉਂਦੇ ਵੱਸਦੇ ਰਹੋ..!!
!!..ਖੁਸ਼ ਰਹੋ..!!
|
|
27 Apr 2011
|
|
|
minder |
ਨਿਮਰ ਜੀ ਬਹੁਤ ਖੂਬਸੂਰਤ ਅੰਦਾਜ ਨਾਲ ਲਿਖਦੇ ਹੋ ਤੁਸੀਂ , ਬਹੁਤ ਹੀ ਕੋਮਲਤਾ ਨਾਲ ਹਰ ਵਿਸ਼ੇ ਨੂੰ ਛੋਹ ਕੇ ਰਚਨਾ ਨੂੰ ਸੰਪੂਰਨ ਕਰ ਦਿੰਦੇ ਹੋਂ , ਏਦਾਂ ਹੀ ਲਿਖਦੇ ਰਹੋ ਤੇ ਸਾਂਝਾ ਕਰਦੇ ਰਹੋ, ਸ਼ੁਕਰੀਆ
|
|
27 Apr 2011
|
|
|
|
gud hai hai..........................
hw r u g????????????
|
|
27 Apr 2011
|
|
|
|
ਵਾਹ ਵਾਹ ਨਿਮਰ ......ਮੈਂ ਬਾਗੀ ਤ੍ਬੀਅਤਾਂ ਦਾ ਮਾਲਕ ਤੇਰੀ ਸੋਚ ਸਰਕਾਰੀ ਏ.......
ਤੁਸੀਂ ਬਹੁਤ ਖੂਬ ਲਿਖਿਆ ਵੀਰ ਜੀਓ
ਵਾਹ ਵਾਹ ਨਿਮਰ ......ਮੈਂ ਬਾਗੀ ਤ੍ਬੀਅਤਾਂ ਦਾ ਮਾਲਕ ਤੇਰੀ ਸੋਚ ਸਰਕਾਰੀ ਏ.......
ਤੁਸੀਂ ਬਹੁਤ ਖੂਬ ਲਿਖਿਆ ਵੀਰ ਜੀਓ
|
|
27 Apr 2011
|
|
|
|
|
sadke mitra teri shayri te soch de
|
|
27 Apr 2011
|
|
|
|
sachi bhut sohna likhia e nimar ji......
|
|
27 Apr 2011
|
|
|
|
Nimar Bahut hi vadia har ek sattar bahut hi piaari hai,, God Bless you !
|
|
27 Apr 2011
|
|
|
|
ਹੱਥ ਤੇ ਹੱਥ ਧਰ ਬੈਠਣ ਨਾਲ ਹੱਲ ਨੀਂ ਹੁੰਦੀਆਂ ਮੁਸ਼ਕਿਲਾਂ ਹੱਲ ਓਹੀ ਕਰਦੇ ਆ ਜੋ ਸੋਚ ਦੇ ਇਨਕਲਾਬੀ ਹੁੰਦੇ ਨੇਂ
Wah bai Nimar kya baat ae har waar dee taran bahut vadhia likhiya ae...JEO
|
|
27 Apr 2011
|
|
|
|
ਬਿਲਕੁਲ ਸਚ ਬਿਆਨ ਕੀਤਾ ਹੈ ਵੀਰ ਜੀ .... ਜਿਉਦੇ ਵਸਦੇ ਰਹੋ.......... ਬੋਹੁਤ ਸੋਹਨਾ ਵੀਰ ਜੀ .....
|
|
27 Apr 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|