Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
aaj kal bahar rehnde punjabi mudya da haal :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 
aaj kal bahar rehnde punjabi mudya da haal

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ,

ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ।

ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ,

”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ।

ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ,

ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ…।”

ਪਿਓ, ਪੁੱਤਰ ਨੂੰ ਸਮਝਾ ਰਿਹਾ,”

ਕਰ ਲੈ ਹੱਥੀਂ ਕਾਰ,ਸਾਡੇ ਪੱਲੇ ਕੱਖ ਨਾ ਬੱਚਿਆ,ਤੂੰ ਜਿਉਂਦਿਆਂ ਨੂੰ ਨਾ ਮਾਰ…।

ਗਹਿਣਾ-ਗੱਟਾ ਵਿਕ ਗਿਆ, ਅੱਧੇ ਵਿਕ ਗਏ ਖੇਤ,

ਖੱਟੀ ਸਾਰੀ ਉਮਰ ਦੀ, ਰਲ ਕੇ ਰਹਿ ਗਈ ਰੇਤ।

ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ, ਭਟਕੇ ਮੇਰੀ ਰੂਹ,

ਵੇਚ ਕੇ ਵੀ ਨਾ ਭੁੱਲਦਾ, ਮੈਨੂੰ ਤੂਤਾਂ ਵਾਲਾ ਖੂਹ…।”

ਯਾਰ ਨੂੰ ਡੋਲਦਾ ਦੇਖ ਕੇ, ਉਹਦੇ ਯਾਰਾਂ ਦਿੱਤੀ ਸਲਾਹ,

”ਕੋਈ ਗੋਰੀ ਲੱਭ ‘ਡਾਇਵੋਰਸੀ’, ਏਥੇ ਕਰਲੈ ਵਿਆਹ।

”ਵਿਆਹ ਕਰਵਾ ਲਿਆ ਲੱਭ ਲਈ, ਮਾਂ ਦੇ ਹਾਣ ਦੀ ਨਾਰ,

ਮੇਮ ਨੂੰ ‘ਨੌਕਰ’ ਮਿਲ ਗਿਆ,

ਮੁੰਡੇ ਨੂੰ ਪੱਕੀ ਠਾਹਰ

13 Feb 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

sach e bai .......kafi kujh is trha da vi hoi e te ho vi riha e .......

 

tfs .........

13 Feb 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gud job

13 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bilkul sahi veer g.. gud job

13 Feb 2011

Reply