Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਆਸ

 

ਮੁੜ ਆਂਵੀ ਦੋਸਤਾ,
ਮੈਂ ਓਡੀਕ ਕਰਾਂਗਾਂ,
ਚਾਨਣ ਹੋਣ ਤੋਂ ਪਹਿਲਾਂ,
ਅਜੇ ਤਾਂ ਸੂਰਜ ਨਿਕਲਿਆ ਨਹੀਂ,
ਬੱਦਲਾਂ ਛੁਪਾ ਰਖਿਆ ਹੈ।
ਪਹੁ ਫੁਟਾਲੇ ਦੀ ਅਾਸ,
ਅਜੇ ਤਾਂ ਲਗਦੀ ਨਹੀਂ,
ਰਾਹ ਰੋਕੀ ਫਿਰਦੇ ਹਨੇਰੇ,
ਪ੍ਰਕਾਸ਼ ਨੂੰ ਲੁਕਾ ਰਖਿਆ ।
ਹੁਣ ਤਾਂ ਰੇਤ ਦੇ ਕਿਨਾਰੇ,
ਕਦ ਤੱਕ ਰੋਕ ਸਕਣਗੇ ਸੈਲਾਬ,
ਵਹਿਣ ਤਰਾਸਦੇ ਆਪਣੇ ਰਸਤੇ,
ਤੈਰਾਕ ਕਦ ਰੁੱਕ ਸਕਿਆ ।
ਤੈਰਾਕ ਨਹੀਂ ਵੇਖਦੇ ਵਹਿਣ ਤੇ ਕਿਨਾਰੇ,
ਠਿੱਲ ਪੈਂਦੇ ਜਦ ਮਿਲਣ ਲਈ,
ਤਦ ਮੰਜ਼ਿਲ ਚੁੰਮਦੀ ਪੈਰ
ਸਿਰ ਜਿੰਂਨ੍ਹਾ ਤੱਲੀ ਰਖਿਆ ।
ਦਰਿਆਵਾਂ ਪਾਣੀ ਸੁੱਕ ਚੱਲੇ,
ਕਿੰਝ ਪਿਆਸ ਬੁਝਾਵਾਂ ਤੇਰੀ,
ਕੋਲ ਦੀ ਵਹੇ ਦਰਿਆ ਨਸ਼ੇ ਦਾ,
ਮੈਂ ਤੈਨੂੰ ਪਿਆ ਨਾ ਸਕਿਆ।

ਮੁੜ ਆਂਵੀ ਦੋਸਤਾ,

ਮੈਂ ਓਡੀਕ ਕਰਾਂਗਾਂ,

ਚਾਨਣ ਹੋਣ ਤੋਂ ਪਹਿਲਾਂ,

ਅਜੇ ਤਾਂ ਸੂਰਜ ਨਿਕਲਿਆ ਨਹੀਂ,

ਬੱਦਲਾਂ ਛੁਪਾ ਰਖਿਆ ਹੈ।

ਪਹੁ ਫੁਟਾਲੇ ਦੀ ਅਾਸ,

ਅਜੇ ਤਾਂ ਲਗਦੀ ਨਹੀਂ,

ਰਾਹ ਰੋਕੀ ਫਿਰਦੇ ਹਨੇਰੇ,

ਪ੍ਰਕਾਸ਼ ਨੂੰ ਲੁਕਾ ਰਖਿਆ ।

ਹੁਣ ਤਾਂ ਰੇਤ ਦੇ ਕਿਨਾਰੇ,

ਕਦ ਤੱਕ ਰੋਕ ਸਕਣਗੇ ਸੈਲਾਬ,

ਵਹਿਣ ਤਰਾਸਦੇ ਆਪਣੇ ਰਸਤੇ,

ਤੈਰਾਕ ਕਦ ਰੁੱਕ ਸਕਿਆ ।

ਤੈਰਾਕ ਨਹੀਂ ਵੇਖਦੇ ਵਹਿਣ ਤੇ ਕਿਨਾਰੇ,

ਠਿੱਲ ਪੈਂਦੇ ਜਦ ਮਿਲਣ ਲਈ,

ਤਦ ਮੰਜ਼ਿਲ ਚੁੰਮਦੀ ਪੈਰ

ਸਿਰ ਜਿੰਂਨ੍ਹਾ ਤੱਲੀ ਰਖਿਆ ।

ਦਰਿਆਵਾਂ ਪਾਣੀ ਸੁੱਕ ਚੱਲੇ,

ਕਿੰਝ ਪਿਆਸ ਬੁਝਾਵਾਂ ਤੇਰੀ,

ਕੋਲ ਦੀ ਵਹੇ ਦਰਿਆ ਨਸ਼ੇ ਦਾ,

ਮੈਂ ਤੈਨੂੰ ਪਿਆ ਨਾ ਸਕਿਆ।

 

 

 

 

 

 

 

 

 

 

06 Jul 2014

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
rply
Vry nice ji...
08 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਬਾਈ ਜੀ |
ਸ਼ੁਕਰੀਆ  ਸ਼ੇਅਰ ਕਰਨ ਲਈ |

ਬਹੁਤ ਖੂਬ ਬਾਈ ਜੀ |


ਸ਼ੁਕਰੀਆ  ਸ਼ੇਅਰ ਕਰਨ ਲਈ |

 

 

ਰੱਬ ਰਾਖਾ !!

 

 

 

09 Jul 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਧੰਨਵਾਦ ਜੀ ਕਾਬਲ ਸਮਝਦੇ ਹੋ ਜੀ

12 Sep 2014

Reply