Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਕੀ ਦੱਸਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
ਕੀ ਕੀ ਦੱਸਾਂ
ਕਿੰਨੇ ਹੋਏ ਨੇ ਯਾਰੀਆਂ 'ਚ' ਨੁਕਸਾਨ ਦੱਸਾਂ
ਕਿੰਨੇ ਪਿੱਠ ਤੇ ਖੰਜਰਾਂ ਦੇ ਨਿਸ਼ਾਨ ਦੱਸਾਂ,

ਸ਼ਬ-ਏ-ਹਯਾਤ ਹੈ ਕਿਆਮਤ ਦੇ ਰੋਜ਼ ਵਰਗੀ
ਕਿੰਨਾ ਵੀਰਾਨ ਹੈ ਅੱਜ ਆਸਮਾਨ ਦੱਸਾਂ,

ਬੜੇ ਸਬਰ ਨਾਲ ਹੈ ਸਾਡੀ ਤਬਾਹੀ ਦੇਖੀ
ਰੱਬ ਦੱਸਾਂ ਕਿ ਤੈਨੂੰ ਇਨਸਾਨ ਦੱਸਾਂ,

ਸਾਨੂੰ ਤੇਰੀ ਜੀ ਹਜ਼ੂਰੀ ਨੇ ਮਰਵਾਇਆ ਐ
ਦਿਲਾ ਤੈਨੂੰ ਮੈਂ ਅੱਵਲ ਬੇਈਮਾਨ ਦੱਸਾਂ,

ਸਰੇ ਬਜ਼ਮ ਜ਼ੋਰਾਵਰਾਂ ਨੇ ਜ਼ੁਲਮ ਕੀਤੇ
ਤੇਰੇ ਸ਼ਹਿਰ ਤੋਂ ਮੁੜਦਾ, ਕਿਰਸਾਨ ਦੱਸਾਂ।

ਰਮਨ
25 Jun 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Sahitik andaaz atte kabaliat punjabi harfan nu likhan di nu pesh kardi eh poetry kafi rooh takk ghar kar jaan wali laggi............jio veer

27 Jun 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਸੋਹਣੀ ਰਚਨਾ ਰਮਨ ,

ਜਿਊਂਦੇ ਰਹੋ 

13 Aug 2021

raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
ਸ਼ੁਕਰੀਆ ਮਾਵੀ ਵੀਰ
02 Oct 2021

Reply