ਤੇਰੇ ਦਿਲ ਵਿੱਚ ਅਗਰ ਦਰਦ, ਮੇਰੀ ਦੁਆ ਦਾ ਅਹਿਸਾਨ ਹੈ।ਤੂੰ ਜਦ ਆਪਣੇ ਦਿਲ ਤੋਂ ਹੋਇਉਂ ਮਜ਼ਬੂਰ ਮੇਰਾ ਅਹਿਸਾਨ ਹੈ।ਤੂੰ ਕਾਇਨਾਤ ਹੈਂ ਮੈਨੂੰ ਹੁਣ ਪਤਾ ਚਲਿਆ ਜਦ ਸੱਭ ਲੁਟ ਗਿਆ,ਕਾਦਰ ਹੈ ਉਹ ਮਾਂ ਬਹਿਨ ਧੀ ਔਰ ਪਤਨੀ ਦਾ ਅਹਿਸਾਨ ਹੈ।ਮਨਫ਼ੀ ਹੋ ਰਹੇ ਰਿਸ਼ਤਿਆਂ ਦਾ ਸੱਚ ਮੇਰੀ ਕਿਰਤ ਸੀ ਗ਼ੁਜਰਾਨ,ਅਸੀਂ ਗੋਂਦਾਂ ਗੁੰਦਦੇ ਰਿਜ਼ਕ ਲਈ ਤੇਰੀ ਹਰ ਦਾਤ ਅਹਿਸਾਨ ਹੈ।ਤੇਰੇ ਬਗੈਰ ਮੇਰਾ ਈਮਾਨ ਔਰਤ ਨਿਸ਼ਾਨ ਸਿਰਫ਼ ਪੁੱਤਰ ਨਹੀਂ,ਸਿਦਕ ਸੰਤੋਖੀ ਜ਼ਿੰਦਗੀ ਵਿਰਾਸਤ ਮੇਰੇ ਸੰਸਕਾਰ ਅਹਿਸਾਨ ਹੈ। ਸੰਗਮ ਮਨ ਦਾ ਜੋਤ ਸੰਗ ਸੁਰਤ ਲਈ ਅਜ਼ੀਬ ਇਤਫ਼ਾਕ ਹੈ,ਬਿਰਧਾ ਜਨਮ ਝਰਨਾਹਟ ਬਿਨ ਵਸੇ ਖੁਦਾਈ ਅਹਿਸਾਨ ਹੈ।
ਗੁਰਮੀਤ ਸਰ ਜੀ ,.................Written so nice of you,..............waah