|
|
|
|
|
|
Home > Communities > Punjabi Poetry > Forum > messages |
|
|
|
|
|
ਅੰਕੁਰ |
ਅੰਕੁਰ
ਅੰਕੁਰ ਨੇ ਧਰਤੀ ਦੀ ਹਿੱਕ ਚੀਰ, ਧਰਤੀ ਦੀ ਦੇਣ ਦਾ ਸੁਕਰ ਕਰ, ਸੇਕ ਲੈਕੇ ਅਗਨ ਧਰਮ ਪਾਲਿਆ, ਬੀਜ ਸਿਦਕ ਮਿੱਟੀ ਵਿੱਚ ਰੋਲਕੇ, ਪਾਣੀ ਭਰਿਆ ਜ਼ੋਸ਼ ਦਿਤੀ ਜ਼ਿੰਦਗੀ, ਪ੍ਰਾਣ ਹਿਰਦੇ ਸਹਿਜ ਰੱਖ ਹੌਸਲਾ ਪਹਿਲੀ ਕਿਰਨ ਸੂਰਜ ਨਮਸਕਾਰ, ਨਿੱਕੀਆਂ ਨਿੱਕੀਆਂ ਬੂੰਦਾ ਪੈਣ ਕਰੂੰਬਲਾਂ, ਟਹਿਣੀਆਂ ਤੇ ਫੁੱਲ ਝਾਤੀਆਂ ਮਾਰਦੇ, ਬਣ ਜਾਣਗੇ ਕੱਲ ਫਲ ਕਿਸੇ ਦੇ ਖਾਣ ਨੂੰ, ਕੁਝ ਪੈਣਗੇ ਮੂੰਹ ਕੁਝ ਕਿਰ ਜਾਣਗੇ, ਆਖਰ ਪੈਰੀਂ ਰੁਲ ਮਿੱਟੀ ਰਲ ਜਾਣਗੇ, ਇਹੀ ਸਮਝ ਸੰਸਾਰ ਜੀਵਨ ਜਾਚ ਹੈ, ਚੱਕਰ ਰਹੇ ਦਿਨ ਰਾਤ ਏਵੈਂ ਚਲਦਾ........
|
|
21 Apr 2014
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|