Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਵਰਗੀ ਮਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 
ਰੱਬ ਵਰਗੀ ਮਾਂ

1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ

 

ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ

 

ਕਿ ਉਹ ਵੀ

 

ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ

 

ਸੰਭਾਲ ਕੇ ਰੱਖਣ i

2. ਜਦੋਂ ਤੁਸੀਂ ਧਰਤੀ

 

ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ

 

ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ

 

ਸਾਹ ਲੈਣ ਤਾਂ ਤੁਸੀਂ

 

ਕੋਲ ਹੋਵੋ i

3 .ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ

 

ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ

 

ਗੱਲ ਨਾ ਕਰੀਂ ਕਿ ਮਾਂ-ਬਾਪ

 

ਦੀਆਂ ਅੱਖਾਂ ਗਿੱਲੀਆਂ ਹੋਣ i

4. ਪੰਜ ਸਾਲ ਦਾ ਲਾਡਲਾ

 

ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50

 

ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ

 

ਵੀ ਤੁਹਾਡੇ

 

ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ

 

ਹਨ i

5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ

 

 

ਮਾਂ-ਬਾਪ ਨੂੰ ਧੋਖਾ ਨਾ ਦੇਣਾ i

6. ਪਤਨੀ ਪਸੰਦ ਨਾਲ ਮਿਲਦੀ ਹੈ,

 

ਮਾਂ-ਬਾਪ ਕਰਮਾਂ ਨਾਲ i

 

ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ

 

ਦਾ ਦਿਲ ਨਾ ਦੁਖਾਓਣਾ i

7. ਮਾਂ-ਬਾਪ

 

ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ

 

 

ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

8. ਮਾਂ-ਬਾਪ

 

ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ

 

i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ

 

ਮੂੰਹ ਮੋੜ ਲਵੇ i

9. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ

 

ਸਿਖਾਓਣ,ਉਹ ਵੱਡੇ ਹੋ ਕੇ

 

ਮਾਂ-ਬਾਪ ਨੂੰ ਚੁੱਪ ਰਹੋ ਕਹਿਣ,

 

ਸ਼ਰਮ ਦੀ ਗੱਲ ਹੈ. . . !!!!

13 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਜੀ .........ਪਰ ਖਾਲਸਾ ਜੀ ਮੈਂ ਇਹ ਵਿਚਾਰ ਕਾਫੀ ਸਮਾ ਪਹਿਲਾਂ ਪੰਜਾਬਇਜ੍ਮ ਤੇ ਸਾਂਝੇ ਕੀਤੇ ਸਨ ..........ਤੁਸੀਂ ਦੁਬਾਰਾ ਪੋਸਟ ਕੀਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਕਿਉਂਕਿ ਇਹ ਇੱਕ ਹਲੂਣਾ ਹੈ, ਜੋ ਵੀ ਇਸਦਾ ਹਿੱਸਾ ਬਣੇਗਾ ਕੁਝ ਚੰਗਾ ਤੇ ਨਿਖਰ ਕੇ ਸਾਹਮਣੇ ਆਵੇਗਾ ...........ਮੇਰੀ ਬੇਨਤੀ ਆ ਸਭ ਕਿ ਇਹ ਗੱਲਾਂ ਪੜਨ ਤੱਕ ਹੀ ਸੀਮਤ ਨਾ ਰਹਿਣ ਸਗੋਂ ਆਪਾਂ ਸਾਰੇ ਅਮਲ 'ਚ ਜਰੂਰ ਲਿਆਈਏ .........ਧਨਬਾਦ 
http://punjabizm.com/forums-topic-5526-1-1.html

 

ਬਹੁਤ ਵਧੀਆ ਜੀ .........ਪਰ ਖਾਲਸਾ ਜੀ ਮੈਂ ਇਹ ਵਿਚਾਰ ਕਾਫੀ ਸਮਾ ਪਹਿਲਾਂ ਪੰਜਾਬਇਜ੍ਮ ਤੇ ਸਾਂਝੇ ਕੀਤੇ ਸਨ ..........ਤੁਸੀਂ ਦੁਬਾਰਾ ਪੋਸਟ ਕੀਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਕਿਉਂਕਿ ਇਹ ਇੱਕ ਹਲੂਣਾ ਹੈ, ਜੋ ਵੀ ਇਸਦਾ ਹਿੱਸਾ ਬਣੇਗਾ ਕੁਝ ਚੰਗਾ ਤੇ ਨਿਖਰ ਕੇ ਸਾਹਮਣੇ ਆਵੇਗਾ ...........ਮੇਰੀ ਬੇਨਤੀ ਆ ਸਭ ਕਿ ਇਹ ਗੱਲਾਂ ਪੜਨ ਤੱਕ ਹੀ ਸੀਮਤ ਨਾ ਰਹਿਣ ਸਗੋਂ ਆਪਾਂ ਸਾਰੇ ਅਮਲ 'ਚ ਜਰੂਰ ਲਿਆਈਏ .........ਧਨਬਾਦ 

 

http://punjabizm.com/forums-topic-5526-1-1.html

13 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

Bahut vadiya lines han ....................great 

bahut bahut dhanwad  tussi ehh lines sade naal share keetiya ..........

 

13 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut vadiya Dost har ik di soch is trha di hi honi cahidi ha g.?

13 Aug 2010

Reply