Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਨੂੰ ਪਿਆਰ ਦੀ ਸਮ੍ਝ ਨਾ ਆਈ,.. :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 
ਮੈਨੂੰ ਪਿਆਰ ਦੀ ਸਮ੍ਝ ਨਾ ਆਈ,..

ਪਿਆਰ-੨ ਸਾਰੀ ਦੁਨੀਆ ਕਰਦੀ,

 

ਮੈਨੂੰ ਪਿਆਰ ਦੀ ਸਮ੍ਝ ਨਾ ਆਈ,

 

ਲੋਕ ਕਹਿੰਦੇ ਪਿਆਰ ਚ ’ ਜੱਗ ਭੁੱਲ ਜਾਂਦਾ ,

 

ਓਹ ਸਾਨੂੰ ਫ਼ਿਰਨ ਭੁਲਾਈ,

 

ਨਾ ਏਹ ਜੀਣ ਦਿੰਦਾ ਨਾ ਹੀ ਜੀਣ ਜੋਗਾ

 

ਛ੍ੱਡਦਾ,

 

ਰੱਬ ਕੈਸੀ ਚੀਜ਼ ਬਣਾਈ,

 

ਪਿਆਰ-੨ ਸਾਰੀ ਦੁਨੀਆ ਕਰਦੀ,

 

ਪਰ "ਬਰਾੜ" ਮੈਨੂੰ ਪਿਆਰ ਦੀ ਅੱਜ ਤੱਕ

 

 

ਸਮ੍ਝ ਨਹੀ ਆਈ....

13 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx simran ..........chlo ih post likhi rehn dio .........pehlan wali kiu delete krti tusi .......oh hun main post kiti aa ....tfs

13 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

 bauth vadiya lekhiya

13 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut vadiya Harsimran, likhde jao..


ਪਿਆਰ-੨ ਸਾਰੀ ਦੁਨੀਆ ਕਰਦੀ,
 ਮੈਨੂੰ ਪਿਆਰ ਦੀ ਸਮ੍ਝ ਨਾ ਆਈ,
ਪਿਆਰ ਪਿੱਛੇ ਮੈ ਸੱਭ ਕੁਝ ਗੁਆ ਦਿੱਤਾ
ਲੋਕਾ ਚ ਬਣ ਗਿਆ ਮੈ ਕਰਜਾਈ ,
ਮੈਨੂੰ ਪਿਆਰ ਦੀ ਸਮ੍ਝ ਨਾ ਆਈ,
ਲੋਕੋ ਮੈਨੂੰ ਪਿਆਰ ਦੀ ਸਮ੍ਝ ਨਾ ਆਈ,

13 Aug 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

thanks............

11 Sep 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

ਬਹੁਤ ਵਧੀਆ 

23 Sep 2010

Reply