|
|
|
|
|
|
Home > Communities > Punjabi Poetry > Forum > messages |
|
|
|
|
|
|
ਅਪਣੇ |
ਨਿਰਮਲ ਰਿਸ਼ਮਾਂ ਦੀ ਲੋਅ ਏ
ਭੈਣਾਂ ਦੇ ਚਾਵਾਂ ਦੇ ਵਿਚ |
ਨਿਰਛਲ ਵਿਸ਼ਵਾਸ ਦਾ ਨਿੱਘ ਏ
ਵੀਰਾਂ ਦੀਆਂ ਬਾਹਵਾਂ ਦੇ ਵਿਚ |
ਬੇਫਿਕਰੀ ਦਾ ਆਲਮ ਸਾਰਾ
ਬਾਪ ਦੀ ਬੁੱਕਲ ਅੰਦਰ,
ਠੰਡਕ ਸਾਰੀ ਦੁਨੀਆਂ ਦੀ
ਮਾਵਾਂ ਦੀਆਂ ਛਾਵਾਂ ਦੇ ਵਿਚ |
ਆਪਣਿਆਂ 'ਚ ਰਲ ਬੈਠੇ ਜੋ,
ਇਹ ਭੇਤ ਉਨ੍ਹਾਂ ਜਾਣਿਐ |
ਸੱਥਾਂ ਵਿਚ ਬਹਿਣ ਵਾਲਿਓ,
ਢਾਣੀਆਂ 'ਚ ਰਹਿਣ ਵਾਲਿਓ,
ਰੰਗਲੀ ਤੇ ਸੋਹਣੀ ਨਾਲੇ,
ਟਿਮਕੇ ਵੀ ਲੱਖਾਂ ਭਾਵੇਂ,
ਜੁਗਨੂੰਆਂ ਦੀ ਰੋਸ਼ਨੀ ਦਾ
ਨਿੱਘ ਕਿਨ੍ਹੇ ਮਾਣਿਐ ?
ਜਗਜੀਤ ਸਿੰਘ ਜੱਗੀ
|
|
11 Jun 2013
|
|
|
|
ਅਪਣਿਆਂ 'ਚ ਰਲ ਬੈਠੇ ਜੋ, ਇਹ ਭੇਤ ਉਨ੍ਹਾਂ ਜਾਣਿਐ | ਵਾਹ ! ਕਿਆ ਜ਼ਜਬਾਤ !
|
|
11 Jun 2013
|
|
|
|
ਪੜ੍ਹਨ ਅਤੇ ਅਪਣੇ ਵਿਚਾਰ ਪ੍ਰਕਟ ਕਰਨ ਲਈ ਧੰਨਵਾਦ, ਵੀਰ ਜੀਓ |
.... ਜਗਜੀਤ ਸਿੰਘ ਜੱਗੀ
ਪੜ੍ਹਨ ਅਤੇ comments ਲਈ ਧੰਨਵਾਦ, ਵੀਰ ਜੀਓ |
.... ਜਗਜੀਤ ਸਿੰਘ ਜੱਗੀ
|
|
11 Jun 2013
|
|
|
|
ਬਹੋਤ ਵਾਦਿਯਆ ਲਿਖਯਾ ਜੀ..
|
|
11 Jun 2013
|
|
|
ਅਪਣੇ |
ਪੜ੍ਹਨ ਅਤੇ ਬੇਸ਼੍ਕੀਮਿਤੀ ਕਮੇੰਟ੍ਸ ਲਈ ਧੰਨਵਾਦ ਜੀ !
... ਜਗਜੀਤ ਸਿੰਘ ਜੱਗੀ
ਪੜ੍ਹਨ ਅਤੇ ਬੇਸ਼੍ਕੀਮਿਤੀ ਕਮੇੰਟ੍ਸ ਲਈ ਧੰਨਵਾਦ ਜੀ !
... ਜਗਜੀਤ ਸਿੰਘ ਜੱਗੀ
|
|
11 Jun 2013
|
|
|
|
|
ਵਾਹ !
ਆਪਣਿਆਂ ਦੇ ਪਿਆਰ ਵਰਗੀ ਨਿਘੀ ਜਿਹੀ ਰਚਨਾ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰ ! ਜੀਓ,,,
|
|
12 Jun 2013
|
|
|
|
ਅਪਣੇ |
ਕਾਵ੍ਮਈ ਕਮੇੰਟ੍ਸ ਲਈ ਧੰਨਵਾਦ ਹਰਪਿੰਦਰ ਵੀਰ ਜੀਓ |
... ਜਗਜੀਤ ਸਿੰਘ
ਕਾਵ੍ਮਈ ਕਮੇੰਟ੍ਸ ਲਈ ਧੰਨਵਾਦ ਹਰਪਿੰਦਰ ਵੀਰ ਜੀਓ |
... ਜਗਜੀਤ ਸਿੰਘ
|
|
13 Jun 2013
|
|
|
ਅਪਣੇ |
ਪੜ੍ਹਨ ਅਤੇ ਕਮੇੰਟ੍ਸ ਲਈ ਧੰਨਵਾਦ ਜਗਦੇਵ ਜੀ !
... ਜਗਜੀਤ ਸਿੰਘ
|
|
13 Jun 2013
|
|
|
|
waah,.............behtreen,.............too good this poetry is,............TFS sir g.
|
|
07 Jan 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|