Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਪ-ਸ਼ਗੁਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਅਪ-ਸ਼ਗੁਨ

 

ਅੱਜ ਆਪਣੀ ਉਦਾਸੀ ਨੂੰ ਆਪਣੇ ਲਫਜਾਂ ਰਾਹੀਂ ਅਰਥ ਦਿੰਦੀ ਆ ....
ਕਦੇ ਮੁਹੱਬਤ ਨੂੰ ਵੀ ਦਿਆ ਕਰਦੀ ਸੀ ......
ਕੋਈ ਪਿਆਰ ਦਾ ਫਰਿਸ਼ਤਾ ਬਣ ਕੇ ਖੁਸ਼ੀਆਂ ਵੰਡਣ ਆਇਆ ਸੀ.....
ਤੇ ਜਾਣ ਵੇਲੇ ਨੈਣਾਂ ਨੂੰ ਹੰਝੂਆਂ ਦਾ ਸੇਕ ਹੰਡਾਉਣ ਲਈ ਛੱਡ ਗਿਆ.....
ਅੱਜ ਜਦ ਖਵਾਬ ਚ ਓਹ ਮਿਲਿਆ ਤਾਂ ਮਹਿਸੂਸ ਹੋਇਆ ਕਿ.....
ਮੇਰੇ ਨਾਲ ਓਹਦੀ ਮੁਹੱਬਤ ਦੇ ਕਈ ਖਿਆਲ ਵੀ ਮੇਰੇ ਦਿਲ ਅੰਦਰ ਸੁੱਤੇ ਪਏ ਸੀ......
ਜੀ ਤੇ ਕੀਤਾ ਸੀ ਕਿ ਓਹਨਾ ਮੁਹੱਬਤੀ ਖਿਆਲਾਂ ਨੂੰ 
ਲਫਜਾਂ ਰਾਹੀਂ ਇਕ ਵਾਰੀ ਅਰਥ ਜਰੁਰ ਦਿਆ....
ਪਰ ਲਫਜਾਂ ਦੇ ਖੜਾਕ ਨਾਲ ਨੀਂਦ ਤੋ ਜਾਗੇ ਖਿਆਲਾਂ ਨੇ
ਕੁਛ ਐਸਾ ਕਿਹਾ ਕਿ 
ਮੇਰੇ ਲਫਜ਼ ਚੁੱਪ ਕਰ ਗਏ....
ਮੁਹੱਬਤ ਨਾਲ ਭਰੇ ਖਿਆਲ ਕਹਿਣ ਲੱਗੇ ਕਿ .....
"ਕਿਸੇ ਜਾਂਦੇ ਹੋਏ ਨੂੰ ਪਿਛੋਂ ਹਾਕ ਮਾਰ ਨਹੀਂ ਬੁਲਾਉਂਦੇ ਹੁੰਦੇ ......
 
ਅਪ-ਸ਼ਗੁਨ ਹੁੰਦਾ ......
 ਜਾਂਦੇ ਹੋਏ ਦਾ ਅੱਗੇ ਕੰਮ ਵਿਗੜ ਜਾਂਦਾ ....."
ਇਸ ਡਰ ਨਾਲ ਹੀ ਮੇਰੀ ਜਾਗ ਖੁਲ ਗਈ.....
ਤੇ ਓਹ ਜਾ ਚੁੱਕਾ ਸੀ ......
ਅੱਜ ਫੇਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਬਾਹਰ .....
ਪਰ ਮੈਂ ਚੁੱਪ ਸੀ....ਦਿਲ ਅੰਦਰ ਇਹ ਅਰਦਾਸ ਕਰਦੀ ਕਿ  
"ਕੁਛ ਕੰਮ ਵਿਗੜੇ ਨਾ ਜਾਣ ਵਾਲੇ ਦਾ , ਸਬ ਠੀਕ ਠਾਕ ਰਹੇ "
ਤੇ ਫਿਰ ਕੁਝ ਚਿਰ ਮਗਰੋਂ ਆਸਮਾਨੀ ਅਖੀਂ ਰੋਂਦਾ ਰੱਬ ਵੀ ਚੁਪ ਕਰ ਗਿਆ....  
 
ਵਲੋ - ਨਵੀ.... 



ਅੱਜ ਆਪਣੀ ਉਦਾਸੀ ਨੂੰ ਆਪਣੇ ਲਫਜਾਂ ਰਾਹੀਂ ਅਰਥ ਦਿੰਦੀ ਆ ....


ਕਦੇ ਮੁਹੱਬਤ ਨੂੰ ਵੀ ਦਿਆ ਕਰਦੀ ਸੀ ......



ਕੋਈ ਪਿਆਰ ਦਾ ਫਰਿਸ਼ਤਾ ਬਣ ਕੇ ਖੁਸ਼ੀਆਂ ਵੰਡਣ ਆਇਆ ਸੀ.....


ਤੇ ਜਾਣ ਵੇਲੇ ਨੈਣਾਂ ਨੂੰ ਹੰਝੂਆਂ ਦਾ ਸੇਕ ਹੰਡਾਉਣ ਲਈ ਛੱਡ ਗਿਆ.....



ਅੱਜ ਜਦ ਖਵਾਬ ਚ ਓਹ ਮਿਲਿਆ ਤਾਂ ਮਹਿਸੂਸ ਹੋਇਆ ਕਿ.....


ਮੇਰੇ ਨਾਲ ਓਹਦੀ ਮੁਹੱਬਤ ਦੇ ਕਈ ਖਿਆਲ ਵੀ ਮੇਰੇ ਦਿਲ ਅੰਦਰ ਸੁੱਤੇ ਪਏ

 

ਸੀ......



ਜੀ ਤੇ ਕੀਤਾ ਸੀ ਕਿ ਓਹਨਾ ਮੁਹੱਬਤੀ ਖਿਆਲਾਂ ਨੂੰ 


ਲਫਜਾਂ ਰਾਹੀਂ ਇਕ ਵਾਰੀ ਅਰਥ ਜਰੁਰ ਦਿਆ....


ਪਰ ਲਫਜਾਂ ਦੇ ਖੜਾਕ ਨਾਲ ਨੀਂਦ ਤੋ ਜਾਗੇ ਖਿਆਲਾਂ ਨੇ


ਕੁਛ ਐਸਾ ਕਿਹਾ ਕਿ 


ਮੇਰੇ ਲਫਜ਼ ਚੁੱਪ ਕਰ ਗਏ....


 

ਮੁਹੱਬਤ ਨਾਲ ਭਰੇ ਖਿਆਲ ਕਹਿਣ ਲੱਗੇ ਕਿ .....


 

"ਕਿਸੇ ਜਾਂਦੇ ਹੋਏ ਨੂੰ ਪਿਛੋਂ ਹਾਕ ਮਾਰ ਨਹੀਂ ਬੁਲਾਉਂਦੇ ਹੁੰਦੇ ......

 

ਅਪ-ਸ਼ਗੁਨ ਹੁੰਦਾ ......


ਜਾਂਦੇ ਹੋਏ ਦਾ ਅੱਗੇ ਕੰਮ ਵਿਗੜ ਜਾਂਦਾ ....."


 

ਇਸ ਡਰ ਨਾਲ ਹੀ ਮੇਰੀ ਜਾਗ ਖੁਲ ਗਈ.....


ਤੇ ਓਹ ਜਾ ਚੁੱਕਾ ਸੀ ......


ਅੱਜ ਫੇਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਬਾਹਰ .....


ਪਰ ਮੈਂ ਚੁੱਪ ਸੀ....ਦਿਲ ਅੰਦਰ ਇਹ ਅਰਦਾਸ ਕਰਦੀ ਕਿ  


"ਕੁਛ ਕੰਮ ਵਿਗੜੇ ਨਾ ਜਾਣ ਵਾਲੇ ਦਾ , ਸਬ ਠੀਕ ਠਾਕ ਰਹੇ "


ਤੇ ਫਿਰ ਕੁਝ ਚਿਰ ਮਗਰੋਂ ਆਸਮਾਨੀ ਅਖੀਂ ਰੋਂਦਾ ਰੱਬ ਵੀ ਚੁਪ ਕਰ ਗਿਆ....  

 

ਵਲੋ - ਨਵੀ.... 

 

 

31 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
navi g bhaout sohna likha hai ....per......jis da
yaar hi usde kol na hove usde lae is ton bhara ap
shagun ki ho sakda hai......

gustakhi maaf navi g thude kalam te apni kalam chal betha....

Ishq milda naal mukadra de
Na koi lagda ap shagun yaara
Ihde shagun tan udo marde ne
Je na hove kol ida payar yaara
Rok lave jive ve tu rok skada
Jaag rus jave bahve tere nall sara
31 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
App shagun
De raahi apna aap viyaan kita hai ess kudi ne
Injh lagda hai eh poem nahi aap muhandre dil dee
Awaj hai jo page te punger aayi hai
Te jisnu naam dita gaya hai AppShagun
Share karan layi Thanks
01 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Bahut hi sohna likhiaa e. ..amazing writing. ..

whatever happens in life... a part of it always stuck inside us ... we are just unable to atl.+ ctr.+ del. it ......

Once again. ... one more beautiful creation by gifted pen....


Jionde wassde rho...
01 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਜਤਨ...ਇਕ ਖੂਬਸੂਰਤ ਕਿਰਤ |
ਰੱਬ ਰਾਖਾ | 

ਬਹੁਤ ਖੂਬ ਜਤਨ...ਇਕ ਹੋਰ ਖੂਬਸੂਰਤ ਕਿਰਤ |


ਪਰ ਇਹ ਸ਼ੁਭ ਸ਼ਗਨ ਐ ਕਿ Navi's compositions are getting better by the day, in terms of both matter and manner ! 


ਰੱਬ ਰਾਖਾ | 


TFS !

 

01 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Thanks alt everyone.....bht bht shukariya tuhada sab da hi....

Ene wadiya response den lyi meri likhat nu....

Special thanks jaggi sir tuhada.....

Tuhade kahe da asar ho gya.....agge to koshish rahugi

ki changiya positive Khushi te pyaar bhariya likhta hi likha....

Sab da dhanwaad bht bht support krn li..
02 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bimb tusi hamesha bahut sohna create karde ho...

Kabil e taarif...!!
08 Sep 2014

Reply