Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛੋਟੀ ਅਰਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਛੋਟੀ ਅਰਜ਼
ਬਣਾੲੀ ਰੱਖ ਫਾਸਲੇ ਜੇ ਤੂੰ ਖੁੱਸ਼ ੲੇਂ,
ਿਦਲੋਂ ਅਸੀਂ ਨਾ ਤੈਨੂੰ ਵਿਸਾਰ ਸਕਦੇ,
ਅਰਸਾ ਹੋ ਚਲਿਅਾ ਵੱਖ ਹੋਿੲਅਾਂ ਨੂੰ,
ਦਰਦ ਜੁਦਾੲੀ ਦਾ ਨਾ ਸਹਾਰ ਸਕਦੇ,
ਬੀਤਿਅਾ ਸਮਾਂ ਵਾਪਸ ਮੁੜਦਾ ਨੀ,
ਅਾੳੁਣ ਵਾਲੇ ਨੂੰ ਹਾਂ ਵਿਚਾਰ ਸਕਦੇ,
ਮਹਿਕਾਦੇ ਅਾ ਕੇ ੳੁਹਨਾਂ ਬਗੀਚਿਅਾਂ ਨੂੰ,
ਤੇਰੇ ਬਿਨਾਂ ਨਾ ਅਸੀਂ ਸੰਭਾਲ ਸਕਦੇ,
08 Mar 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਵਾਹ ਵਾਹ ,............great

02 Apr 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਜੀ
04 Apr 2018

Reply