Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 201
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 
ਧੀ (ਅਸੀਫਾ)

ਰੱਬ ਨੇ ਭੇਜਿਆ ਧੀ ਬਣਾ ਕੇ,
ਧਰਮ ਉਸਦਾ ਿੲਨਸਾਨ ਸੀ ,
ਜਨਮ ਲਿਆ ਜਦ ਮਾਂ ਦੀ ਕੁਖੋਂ,
ਲੋਕਾਂ ਦੀ ਨਜਰੇ ਮੁਸਲਮਾਨ ਸੀ,
ਦੂਜੀ ਜਾਤ ਨਾਲ ਸੰਬੰਧ ਉਸਦਾ,
ਕੋਈ ਕੀਮਤ ਨਾ ਉਸਦੀ ਜਾਨ ਦੀ,
ਵੱਡੀ ਹੋਈ ਨਾ ਸਮਝ ਸੀ ਹਾਲੇ,
ਸ਼ਕਾਰੀਆਂ ਹੱਥ ਤੀਰ ਕਮਾਨ ਸੀ,
ਵੇਖਿਆ ਦਰਿੰਦਿਆਂ ਟਹਿਲਦੀ ਉਸਨੂੰ,
ਦਬੋਚ ਲਈ ਨੰਨੀ ਜਾਨ ਸੀ,
ਖੇਡ ਖੇਡਿਆ ਐਸਾ ਗੰਦਾ,
ਜਿਸਤੋਂ ਧੀ (ਅਸੀਫਾ) ਅਣਜਾਨ ਸੀ,
ਮੰਦਿਰ ਦੇ ਵਿਚ ਕੁਕਰਮ ਸੀ ਕੀਤਾ,
ਮਰਿਯਾਦਾ ਦਾ ਹੋਇਆ ਘਾਣ ਸੀ,
ਕਸੂਰ ਸਿਰਫ ਏਨਾ ਸੀ ਉਸਦਾ,
ਿੲਕ ਧੀ ਬਣਕੇ ਜਨਮ ਸੀ ਲਿਆ,
ਇਕ ਜਾਤ ਉਸਦੀ ਮੁਸਲਮਾਨ ਸੀ,
‘ਪ੍ਰਭ’ ਰੱਬ ਵੀ ਸੋਚਦਾ ਹੋਉ,
ਕੈਸੀ ਦੁਨੀਆ ਬਣ ਗਈ ਮੈਥੋਂ,
ਜਾਤ-ਪਾਤ ਬਣੀ, ਬਣ ਗਏ ਦਰਿੰਦੇ,
ਮੈਂ ਤਾਂ ਭੇਜਿਆ ਿੲਨਸਾਨ ਸੀ......

18 Apr 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 946
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
speechless 22 g

bade dukh te sharam di gal h k aapne mulkh vich eh sab chiza vapar rahiyan han..
bahut hi sharmnak kartut te us utte eni ghatiya politics..
ehna leadra ne ajj v loka nu zaat paat te dharam de na te uljha rkhya hai...insaniyat naam di ta koi cheez reh hi ni gyi..
18 Apr 2018

prabhdeep singh
prabhdeep
Posts: 201
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 
Gurdarshan bai g politics cheez hi aisi hai jisda maksad sirf chair and power apne hath wich krna aa bhwe jis naal marji atyaachar howe jhra marji marr jwe koi frk nai painda eh nu l, but us waheguru g kolo kuj ni lukya system sudhr skda j apa ik jutt ho jayie 🙏
18 Apr 2018

Sukhbir Singh
Sukhbir
Posts: 147
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Sach Likheya vg...............Mere kol words vi nahi kuch bol ska.............

21 Apr 2018

prabhdeep singh
prabhdeep
Posts: 201
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 
Dhanwad sukhbir veer g
30 Apr 2018

Reply