Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੳੁਹ ੲਿਕ ਯਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੳੁਹ ੲਿਕ ਯਾਦ
ੳੁਹ ੲਿੱਕ ਯਾਦ ਧੁੰਦਲੀ ਜਿਹੀ
ਉਹ ਯਾਦ ਲੁਕੀ ਹੈ ਕਿਤੇ ਦਿਲ ਦੇ ਵਿੱਚ
ਜੋ ਆ ਜਾਂਦੀ ਹੈ ਰੌਜ਼ ਸੁਪਨੇ ਦੇ ਵਿੱਚ
ਤੇ ਦੇ ਜਾਂਦੀ ਪਾਣੀ ਨੈਣਾਂ ਵਿੱਚ
ੳੁਹ ੲਿੱਕ ਯਾਦ ਧੁੰਦਲੀ ਜਿਹੀ

ਉਹ ੲਿਕ ਯਾਦ ਬਾਲਪਨ ਦੀ
ਜਦੌਂ ਪੱਖੇ ਅੱਗੇ ਸੌਣ ਲਈ ਲੜਨਾ
ਤੇ ਸਭ ਤੌਂ ਪਹਿਲਾਂ ਜਾ ਮੰਜਾ ਮੱਲਣਾ
ਸਭ ਤਾਰੇਆਂ ਦੀ ਲੌ ਥੱਲੇ ਕੱਠੇ ਹੌ ਸੋਣਾ
ਤੇ ਉਹ ਪਿੰਡ ਮੇਰੇ ਦੀ ਪੌਣ ਸੰਦਲੀ ਜਿਹੀ
ਉਹ ੲਿਕ ਯਾਦ ਧੁੰਦਲੀ ਜਿਹੀ

ਸਕੂਲ ਦੀ ਉਹ ਯਾਦ ਬੜੀ ਪਿਅਾਰੀ
ਜਦੌਂ ਕਦੇ ਵੀ ਹੁੰਦੀ ਸੀ ਅੱਧੀ ਛੁੱਟੀ ਸਾਰੀ
ਭੁਲ ਜਾਂਦੀ ਸੀ ਤਦ ਦੁਨੀਆਂ ਸਾਰੀ
ਨਾ ਪਤਾ ਸੀ ਕੀ ਹੁੰਦੀ ਹੈ ਦੁਨੀਆਦਾਰੀ
ੳੁਹ ਵਰਦੀ ਵੀ ਹੌ ਜਾਂਦੀ ਸੀ ਰੌਜ਼ ਗੰਧਲੀ ਜਿਹੀ
ਉਹ ੲਿਕ ਯਾਦ ਧੁੰਦਲੀ ਜਿਹੀ

ਉਹ ਯਾਦ ਪਿੰਡ ਦੀ ਤਾੲੀ ਵਾਲੀ ਭੱਠੀ ਦੀ
ਦਾਣੇਆਂ ਦੇ ਝੌਲੇ ਚੁੱਕ ਹੋੲੀ ਭੀੜ ਕੱਠੀ ਦੀ
ਉਹ ਯਾਦ ਲੁਕਣ ਮਿਚਾੲੀ ਖੇਡਣ ਦੀ
ਉਹ ਯਾਦ ਗੁਲੇਲ ਨਾਲ ਘੜੇ ਭੇਦਣ ਦੀ
ਤੇ ਜਦ ਵੱਜਦੀ ਸੀ ਮਾਂ ਦੀ ਗਾਲ੍ਹਾਂ ਦੀ ਵੰਞਲੀ ਜਿਹੀ
ਉਹ ੲਿੱਕ ਯਾਦ ਧੁੰਦਲੀ ਜਿਹੀ

ਰਹਿੰਦੀ ਜਿੰਦਗੀ ਨੂੰ ੲਿਹਨਾ ਯਾਦਾਂ ਦੇ ਸਹਾਰੇ ਨੇ
ਜਿੰਦਗੀ ਤੋਰਨ ਉਹਨਾ ਵਕਤਾਂ ਤੌਂ ਜੋ ਮਿਲੇ ਹੁਲਾਰੇ ਨੇ
'ਸੌਝੀ' ਉਹਨਾ ਚੰਗੇ ਪਲਾਂ ਨੂੰ ੲਿਕ-੨ ਕਰ ਚੁਗ ਲੈ
ਜੋ ਮੈਦਾਨ-ਏ-ਜਿੰਦਗੀ ਤੇ ਰੱਬ ਨੇ ਖਿਲਾਰੇ ਨੇ
ਤੇ ਲੱਭ ਤੂੰ ਖੁਸ਼ੀ ੲਿਕੱਠਾ ਕਰਨ ਵਾਲੀ ਤੰਗੁਲੀ ਜਿਹੀ
ਆਉਂਦੀ ਜਾਂਦੀ ਉਹ ੲਿਕ ਯਾਦ ਧੁੰਦਲੀ ਜਿਹੀ
18 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah,............bohat hi khubb,............bohat wadhiya likhea aap g ne,.................

 

pls write the name of the writer below the poetry.....thanx

18 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੁੰਦਰ ਵੀਰ | ਮੌਲਿਕਤਾ ਦੀ ਖੁਸ਼ਬੂ ਹੈ ਇਸ ਵਿਚ |
ਸ਼ੇਅਰ ਕਰਨ ਲਈ ਧੰਨਵਾਦ |

ਬਹੁਤ ਸੁੰਦਰ ਵੀਰ | ਮੌਲਿਕਤਾ ਦੀ ਖੁਸ਼ਬੂ ਹੈ ਇਸ ਵਿਚ |


ਸ਼ੇਅਰ ਕਰਨ ਲਈ ਧੰਨਵਾਦ |

 

19 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੁਖਪਾਲ ਸਰ ਸ਼ੁਕਰੀਅਾ
ਸਰ ਲੇਖਕ ਮੈਂ ਸੰਦੀਪ 'ਸੌਝੀ'...ਸੌਝੀ ਮੇਰਾ ਤਖੱਲੁਸ ਹੈ
19 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸ਼ੁਕਰੀਆ ਜਗਜੀਤ ਸਰ
ਸਮਾਂ ਕੱਢ ਕੇ ਜਾਚਣ ਲਈ
19 Apr 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਬਹੁਤ ਹੀ ਵਧੀਆ ਲਿਖਿਆ ਬਚਪਨ ਦੀਆਂ ਯਾਦਾਂ ਨੂੰ
ਬਹੁਤ ਕੁਝ ਯਾਦ ਕਰਵਾ ਦਿੱਤਾ ਤੁਸੀਂ
ਬੁੱਲਾਂ ਤੇ ਮੁਸਕਾਨ ਸੀ ਤੇ ਇਉਂ ਲੱਗਦਾ ਸੀ ਕਿ ਜਿਵੇਂ ਬਚਪਨ ਚ ਵਿਚਰ ਰਹੀ ਹਾਂ
ਪਰ ਜਦ ਪੜ ਕੇ ਹਟੀ ਤਾਂ ਅੱਖਾਂ ਨਮ ਹੋਣ ਨੂੰ ਤਿਆਰ ਸਨ
ਬਹੁਤ ਬਹੁਤ ਦੁਆਵਾਂ ਤੁਹਾਨੂੰ
ਜਿਊਂਦੇ ਵੱਸਦੇ ਰਹੋ.......ਰੱਬ ਰਾਖਾ
20 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks

Bahut bahut shukria g
20 Apr 2014

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

Bhut Khoob LIkhya veer ji..

20 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot Prabhdeep bai g
31 Jul 2014

Reply