Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਵਾਜਾਰ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਆਵਾਜਾਰ

ਗੱਲ ਓਹਨਾ ਦਿਨਾ ਦੀ ਏ ,
ਜਦੋ ਮੈਂ ਤੇਰੇ ਪਿੰਡ ਦੀਆ ਰਾਵਾ ਚ ,ਤੇਰੇ ਲਈ ਆਵਾਜਾਰ ਹੁੰਦਾ ਸੀ ,
 ਮੈਂ ਵੀ ਰਾਜਾ ਸਾ ਤੇਰੇ ਖ੍ਵਾਬਾ ਦਾ ,
ਜੇ ਤੂ ਰਾਣੀ ਸੀ ਓਦੋ ਮੇਰੇ ਖਯਾਲਾ ਦੀ ,
ਨਿੱਤ ਦਾ ਮਿਲਣਾ ਵੀ ਇੰਝ ਲਗਦਾ ਸੀ ,
ਜਿਉ ਵੀਛੜੀ ਕੂਜ ਮਿਲੇ ਡਾਰ ਨੂ ਸਾਲਾ ਦੀ ,
ਤੇਈਏ ਤਾਪ ਜੇਹਾ ਦੋਵਾ ਸਿਰ ਇਸ਼ਕ਼ ਬੁਖਾਰ ਹੁੰਦਾ ਸੀ
ਜਦੋ ਮੈਂ ਤੇਰੇ ਪਿੰਡ ਦੀਆ ਰਾਵਾ ਚ ,ਤੇਰੇ ਲਈ ਆਵਾਜਾਰ ਹੁੰਦਾ ਸੀ ,
,ਭੁੱਲ ਬੈਠਾ ਸਾ ਮੈਂ ਰਾਹ ,
ਆਪਣੇ ਹੀ ਗਰਾ ਦੇ ,
ਬਸ ਯਾਦ ਕੁਝ ਗਾਹ ,
ਬਾਬੇ ਮਸਤਾ ਦੀ ਜਗਾਹ ਤੋ ,
ਓਹ ਥੋੜਾ ਪਰਾਹ ਦੇ ,
ਜਿਥੋ ਰੱਬ ਮੇਰੇ ਦਾ ਮੈਨੂ ਦੀਦਾਰ ਹੁੰਦਾ ਸੀ ,
ਜਦੋ ਮੈਂ ਤੇਰੇ ਪਿੰਡ ਦੀਆ ਰਾਵਾ ਚ ਤੇਰੇ ਲਈ ਆਵਾਜਾਰ ਹੁੰਦਾ ਸੀ ,
ਗਮ ਮਲਕੀਤ ਨੂ ਸੀ ਪਹਲਾ ,
ਤੰਗੀਆ ਉੱਤੋ ਬੇ ਰੁਜ੍ਗਾਰੀ ਦੇ ,
ਕਰ ਵਗਾਰਾ ਤੇਰੀਆ ਸਜਣਾ ,
ਰਹ ਗਏ ਸੀ ਅਸੀ ਕਿਸੇ ਨਾ ਕਾਰੀ ਦੇ ,
ਫੇਰ ਵੀ ਚੰਗਾ ਮੇਰੇ ਲਈ ਇਹ ਰੁਜਗਾਰ ਹੁੰਦਾ ਸੀ ,
ਜਦੋ ਮੈਂ ਤੇਰੇ ਪਿੰਡ ਦੀਆ ਰਾਵਾ ਚ ਤੇਰੇ ਲਈ ਆਵਾਜਾਰ ਹੁੰਦਾ ਸੀ ,,malkit

03 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

so beautiful .. so lovely... piar bhare jajbaat yaadan de nal ... very nice malkit vire.. tfs

03 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

ih rachna pehla(athru) wali rachna taun behtar hai g......chnga prde te likhde rvo..!

 

 

dekhn te ih 1 khulli kavita vaang lgdi hai ...per prdn te pta chlda hai ...presentation weak lgdi hai..

per pichli rachna vaang is ch v word galat type kite ne... ...all d best ji..Smile!

03 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks for reply koshis karagaa k hor wadiyaa likh sakaa thanks again

03 Jun 2012

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

wonderfull yrrrrrrrrrrrr

04 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਹੀ ਸੁੰਦਰ ਤਰੀਕੇ ਨਾਲ ਸ਼ਬਦਾਂ ਨੂੰ ਇੱਕ ਲੜੀ ਵਿਚ ਪਰੋਇਆ ਹੈ ਤੁਸੀਂ...
ਸਾਂਝਾ ਕਰਨ ਲੈ ਬਹੁਤ ਬਹੁਤ ਸ਼ੁਕਰੀਆ... ਲਿਖਦੇ ਰਵੋ ਖੁਸ਼ੀਆਂ ਮਾਣਦੇ ਰਵੋ...!!!

04 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks veer g

04 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਖੂਬਸੂਰਤ ਲਿਖਿਆ ਹੈ ਵੀਰ,,,ਜਿਓੰਦੇ ਵੱਸਦੇ ਰਹੋ,,,

04 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਬਹੁਤ ਵਧੀਆ ਜਨਾਬ..ਸ਼ੁਕਰੀਆ share ਕਰਨ ਲਈ

04 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks veer g tuhada sab da hosla afzaii laee

04 Jun 2012

Reply