Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਵਾਰਗੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਅਵਾਰਗੀ
ਭਟਕਦੇ ਮੌਸਮ ਨੂ ਕਹਨਾ ਕ 
ਮੇਰੀ ਸਿਮਰਤੀ ਦਾ ਦਰ ਨਾ ਖੜਕਾਇਆ ਕਰੇ 
ਮੇਰੇ  ਸੁਚੇ ਮੋਤੀਆ  ਜਿਹੇ ਸੁਪਨੇ ਤ੍ਰਬਕ  ਜਾਂਦੇ ਹਨ 
ਅਖਾਂ ਦੀ ਨਮੀ ਵਿਚ ਮੌਲਦੀ  ਅੱਗ
ਮੇਰੇ  ਅੰਦਰ ਵਲ ਵਹਿ ਤੁਰਦੀ ਹੈ
ਜਦ ਕ ਤ੍ਰਿਸ਼ਨਾ ਨੂ ਅਮਰ ਹੋਣ ਦਾ ਵਰਦਾਨ ਤੂ ਹੀ ਦਿਤਾ ਸੀ
ਕਵਿਤਾ ਅਜੇ ਮੁਕੀ ਨਹੀ 
ਏਸ ਵਿਚ ਤੂ ਹੀ ਤੂ ਹੀ ਦੀ ਧੁਨ ਤੇਰੀ ਹੀ ਬਖ਼ਸਿਸ਼ ਹੈ
ਮੇਰੇ ਸਹਜ  ਅੰਦਰ ਤੇਰੇ  ਹੀ ਅਰਥ ਹਨ 
ਪਰ ਇਹ ਕੀ ਤੇਰੇ ਸਾਜ ਦਾ ਸਿਸ੍ਕਣਾ  
ਮੇਰੇ ਗੀਤ ਦੀ ਮੌਤ ਨਹੀ ਹੋ ਸਕਦਾ 
ਮੌਤ ਦੀ ਆਮਦ ਤੇਰੇ ਦਰ ਨੂ ਮੰਜੂਰ ਨਹੀ 
ਤੇਰੀ ਹੋਣ ਤੋਂ ਪੇਹ੍ਲਾਂ 
ਮੈ ਪਰਖ ਲਿਆ ਸੀ ਹਵਾ  ਦਾ   ਭਾਰ 
ਫਿਰ ਸ਼ਿਕਵਾ ਨੂ ਪਰਤਣਾ  ਹੀ ਪਵੇਗਾ 
ਫਿਰ ਸ਼ਿਕਵੇ ਨੂ ਪਰਤਣਾ  ਹੀ ਪਵੇਗਾ

ਭਟਕਦੇ ਮੌਸਮ ਨੂ ਕਹਨਾ ਕ 

ਮੇਰੀ ਸਿਮਰਤੀ ਦਾ ਦਰ ਨਾ ਖੜਕਾਇਆ ਕਰੇ 

ਮੇਰੇ  ਸੁਚੇ ਮੋਤੀਆ  ਜਿਹੇ ਸੁਪਨੇ ਤ੍ਰਬਕ  ਜਾਂਦੇ ਹਨ 

ਅਖਾਂ ਦੀ ਨਮੀ ਵਿਚ ਮੌਲਦੀ  ਅੱਗ

ਮੇਰੇ  ਅੰਦਰ ਵਲ ਵਹਿ ਤੁਰਦੀ ਹੈ

ਜਦ ਕ ਤ੍ਰਿਸ਼ਨਾ ਨੂ ਅਮਰ ਹੋਣ ਦਾ ਵਰਦਾਨ ਤੂ ਹੀ ਦਿਤਾ ਸੀ

ਕਵਿਤਾ ਅਜੇ ਮੁਕੀ ਨਹੀ 

ਏਸ ਵਿਚ ਤੂ ਹੀ ਤੂ ਹੀ ਦੀ ਧੁਨ ਤੇਰੀ ਹੀ ਬਖ਼ਸਿਸ਼ ਹੈ

ਮੇਰੇ ਸਹਜ  ਅੰਦਰ ਤੇਰੇ  ਹੀ ਅਰਥ ਹਨ 

ਪਰ ਇਹ ਕੀ ਤੇਰੇ ਸਾਜ ਦਾ ਸਿਸ੍ਕਣਾ  

ਮੇਰੇ ਗੀਤ ਦੀ ਮੌਤ ਨਹੀ ਹੋ ਸਕਦਾ 

ਮੌਤ ਦੀ ਆਮਦ ਤੇਰੇ ਦਰ ਨੂ ਮੰਜੂਰ ਨਹੀ 

ਤੇਰੀ ਹੋਣ ਤੋਂ ਪੇਹ੍ਲਾਂ 

ਮੈ ਪਰਖ ਲਿਆ ਸੀ ਹਵਾ  ਦਾ   ਭਾਰ 

ਫਿਰ ਸ਼ਿਕਵਾ ਨੂ ਪਰਤਣਾ  ਹੀ ਪਵੇਗਾ 

ਫਿਰ ਸ਼ਿਕਵੇ ਨੂ ਪਰਤਣਾ  ਹੀ ਪਵੇਗਾ

10 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖੂਬਸੂਰਤ !!!!!!!

10 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Bahutkhoob.........Clapping

10 Oct 2012

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,............ਬਹੁਤ ਹੀ ਲਾ -ਜਵਾਬ ਲਿਖਿਆ ਆਪ ਜੀ ਨੇ 

 

Bohat khubb

 

 

30 Mar 2015

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
Shukria

Shukia Dosto..Apna Kimti sma del lai te Nazm nun pasand krn lai.!!

06 Apr 2015

Reply