Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਵਲੀ ਸੋਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਅੱਵਲੀ ਸੋਚ
ਮੈ ਅਾਪਣੇ ਹਾਲ਼ਾਤਾਂ ਨੰ ਕਿਉ ਕੋਸ ਰਿਹਾ ਹਾਂ
ਸਾਵਣ ਵਿਚ ਵੀ ਘਰ ਅਾਪਣਾ ਲਿਪ ਪੋਚ ਿਰਹਾ ਹਾਂ

ਅਾੳਣੀ ਨਹੀ ਬਾਹਾਰ ਕੱਦੇ ਵੀ ਟਿੱਬਿਅਾਂ ੳੱਤੇ
ਜ਼ਾਦੇ ਬਦੱਲਾਂ ਨੰੂ ਫਿਰ ਵੀ ਲੋਚ ਰਿਹਾ ਹਾਂ

ਹੰਝੂੰਅਾਂ ਦੇ ਹੱੜ ਵਗਦੇ ਦਿਲ ਤੇ ਫਿਰ ਵੀ ਸੋਕਾ
ਵੇਖ ਤਾਵਾਹੀ ਅਾਪਣੀ ਿਕੳ ਨਾਮੋਸ਼ ਰਿਹਾ ਹਾਂ

ਹੱਡੀਅਾ ਦੀ ਅੱਗ ਵਾਲ ਯਾਂਦਾ ਨੰੂ ਸਾੜਨਾ ਚਾਹਵਾਂ
ਅੈਪਰ ਬੈਥਾ ਦਿਲ ਅਪਣੇ ਨੰੂ ਨੋਚ ਰਿਹਾ ਹਾਂ

ਲਗੇ ਰੱੁਤ ਬਹਾਰਾਂ ਦੀ ਵੀ ਪੱਤਝੜ ਵਰਗੀ
ਬੁੱਕਲ ਵਿਚ ਕੰਿਡਅਾਂ ਨੰੂ ਦਬੋਚ ਰਿਹਾ ਹਾਂ

ਲਗੇਂ ਵੱਕਤ ਤੇ ਪਾਣੀ ਨੇ ਨਾ ਮੁੜਕੇ ਅਾੳਣਾ
ਕਿਸਦੇ ਮੜਕੇ ਅਾੳਣ ਦੀ ਹੁਣ ਤੰੂ ਸੋਚ ਰਿਹਾ ਹੈ !!
05 Aug 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant,............bravo,..............superbly very well written............keep it up veer g..........duawaan

25 Oct 2014

Reply