|
|
|
|
|
|
Home > Communities > Punjabi Poetry > Forum > messages |
|
|
|
|
|
ਬਚਪਨ |
ਬਚਪਨ ਮੈਨੂੰ ਰੱਬ ਵਰਗਾ ਲੱਗਦਾ ਏ। ਸਚੀਂ ਮੈਨੂੰ ਰੱਬ ਸਚ ਵਰਗਾ ਲੱਗਦਾ ਏ।
ਸੋਚ ਜਦੋਂ ਵੀ ਮੇਰੀ ਰਸਤਾ ਬਦਲਦੀ ਹੈ, ਤੇਰਾ ਪਿੰਡ ਮੈਨੂੰ ਖਾਬ ਵਰਗਾ ਲੱਗਦਾ ਏ।
ਭੁਲ ਜਾਂਦੇ ਨੇ ਸਾਰੇ ਦੁੱਖੜੇ ਪਲ ਭਰ ਲਈ, ਰਿਸ਼ਤਾ ਹਰ ਇੱਕ ਧੀਆਂ ਵਰਗਾ ਲੱਗਦਾ ਏ।
ਝਰਨਾਹਟ ਜਿਹੀ ਹੁੰਦੀ ਏ ਮੇਰੇ ਮਨ ਅੰਦਰ,, ਰੂਹ ਦਾ ਮਕਸਦ ਕਾਦਰ ਵਰਗਾ ਲੱਗਦਾ ਏ।
ਹਰੇਕ ਅੰਦਰ ਵਜਦੀ ਨਾਦ ਮੈਨੂੰ ਮਸਤ ਕਰੇ,, ਤਾਰ ਤਾਰ ਦਾ ਕਹਿਣਾ ਤੂੰ ਵਰਗਾ ਲੱਗਦਾ ਏ।
ਜਾਚ ਨਹੀਂ ਦਸ ਮੈਂ ਕਿੱਦਾਂ ਪਿੱਛੇ ਮੁੜ ਆਵਾਂ,, ਬੋਲ ਪੁਗਾਉਣਾਂ ਤੇਰਾ ਸੁਨੇਹੇ ਵਰਗਾ ਲੱਗਦਾ ਏ।
|
|
06 Jan 2016
|
|
|
|
bohat khubb,..................great sir g
|
|
10 Jan 2016
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|