ਕਿਸੇ ਨਾ ਕਿਸੇ ਤੇ ਐਤਬਾਰ ਹੋ ਜਾਂਦਾ ਆ,
ਅਜਨਬੀ ਕੋਈ ਸ਼ਾਕਸ ਯਾਰ ਹੋ ਜਾਂਦਾ ਆ...
ਚੰਗ੍ਯਿਆ ਨਾਲ ਨੀ ਹੁੰਦੀ ਮੋਹਬਤ ਸਦਾ,
ਐਬ (ਗੁਨਾਹਾ) ਨਾਲ ਵੀ ਅਕਸਰ ਪਿਯਾਰ ਹੋ ਜਾਂਦਾ ਆ...
Thanks
JasPr33t Ji
:)
ਬੇ ਵਫਾ ਸੇ ਭੀ ਪਿਆਰ ਹੋਤਾ ਹੈ ,
ਸਹੀ ਕੇਹਾ ਮਾਵੀ ਜੀ...
ਬਹੁੱਤ ਖੂਬ ਜੀਓ
ਸ਼ੁਕ੍ਰਿਯਾ R B ji