Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਦਾਮੀ ਤੂਫ਼ਾਨ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬਦਾਮੀ ਤੂਫ਼ਾਨ ~
ਆਈ ਹੈ ਉਹ
ਇਕੋ ਸਾਹ 'ਚ
ਅਣਗਿਣਤ ਸਵਾਲ ਲੈ ਕੇ...!
ਤੇ ਮੇਰੀ
ਚੁੱਪ ਭਰੀ ਤੱਕਣੀ ਤਾੜ
ਬੈਠ ਗਈ ਹੈ ਕਿਸੇ
ਵਿਟਰ ਗਏ ਬੱਚੇ ਵਾਂਗ
ਪਰ...ਹਾਲੇ ਵੀ
ਕਿੰਨਾ ਕੁਝ ਹੈ...ਉਸ ਕੋਲ...ਅਣਕਿਹਾ...
ਜੋ...
ਅੱਖਾਂ 'ਚੋਂ ਕਿਰ ਰਿਹੈ
ਹੋਠਾਂ 'ਚ ਫੜਕ ਰਿਹੈ
ਵਾਲਾਂ 'ਚ ਉਲਝ ਗਿਐ
ਸਿਲਵਟਾਂ 'ਚ ਮੁੜ ਗਿਐ
ਬਸ
ਇੱਕ-ਟੱਕ
ਦੇਖ ਰਿਹਾਂ ਮੈ ਉਸਨੂੰ
ਤੇ...
ਕੰਬਦੇ ਦਿਲ ਨਾਲ ਸੋਚ ਰਿਹਾਂ...
ਭਲਾ...
ਕਵਿਤਾ 'ਚ ਘਿਰਿਆ ਬੰਦਾ
ਕੀ ਜਵਾਬ ਦੇਵੇ ?
11 Nov 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਵਾਹ ਬਹੁਤ ਖੂਬ ਵੀਰ ਜੀ 

12 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
Prabhdeep bai dhanwaad 🙏🏻🌺
14 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਗ੍ਰੇਟ ਵੀਰ ਜੀ ਗ੍ਰੇਟ ,...........ਵੰਡਰਫੁਲ ਗ਼ਾਫ਼ਲ ਸਾਬ ਜੀ ,.............. once again i m happy to say that brilliantly written by you as such as always,................Great..............you are a ustaad writer of punjabi poetry,...............Duawaan always for you,..............jio veer 

14 Nov 2018

Reply