Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਦਲਾਵ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਦਲਾਵ
ਕਿਸ ਬਦਲਾਵ ਦੀ ਕਰਦੇ ਗੱਲ ਤੁਸੀ,
ਇਥੇ ਸਾਧ ਵੀ ਖੁਦ ਚੋਰ ਵੀ ਖੁਦ,
ਇਨਸਾਫ ਦੀ ਆਸ ਨਾ ਕਿਸੇ ਕਾਨੂੰਨ ਕੋਲੋ,
ਭ੍ਰਿਸ਼ਟਾਚਾਰੀ ਦੇ ਖਿਲਾਫ ਲੜੂ ਕੌਣ ਯੁੱਧ,
ਸੇਵਾ ਕਿਤੇ ਬਿਨਾ ਹੀ ਭਾਲਦੇ ਫਲ ਤੁਸੀਂ,
ਤਾਂ ਿਫਰ ਕਿਸ ਬਦਲਾਵ ਦੀ ਕਰਦੇ ਗੱਲ ਤੁਸੀਂ....
01 Dec 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰਭਦੀਪ ਬਾਈ, ਖਰੀ ਖਰੀ ਬਾਤ ਜੀ...
ਕੋਈ ਲੱਗ ਲਪੇਟ ਨਹੀਂ ਜੀ - ਉਮੀਦਾਂ ਤਾਂ ਬਹੁਤ ਨੇ ਸਾਨੂੰ ਪਰ ਇਹ ਯੁੱਧ ਲੜੂ ਕੌਣ ? 
ਬੱਸ ਇਹੀ ਸਵਾਲ ਐ ਜੀ |
ਵਧਾਈ ਦੇ ਪਾਤਰ ਓ ਜੀ | ਜਿਉਂਦੇ ਵੱਸਦੇ ਰਹੋ ਅਤੇ ਇਵੇਂ ਈ ਸੋਹਣਾ ਸੋਹਣਾ ਲਿਖਦੇ ਰਹੋ |

ਪ੍ਰਭਦੀਪ ਬਾਈ, ਖਰੀ ਖਰੀ ਬਾਤ ਜੀ...

ਕੋਈ ਲਾਗ ਲਪੇਟ ਨਹੀਂ ਜੀ - ਉਮੀਦਾਂ ਤਾਂ ਬਹੁਤ ਨੇ ਸਾਨੂੰ ਪਰ ਇਹ ਯੁੱਧ ਲੜੂ ਕੌਣ ? 

ਬੱਸ ਇਹੀ ਸਵਾਲ ਐ ਜੀ |


ਵਧਾਈ ਦੇ ਪਾਤਰ ਓ ਜੀ | ਜਿਉਂਦੇ ਵੱਸਦੇ ਰਹੋ ਅਤੇ ਇਵੇਂ ਈ ਸੋਹਣਾ ਸੋਹਣਾ ਲਿਖਦੇ ਰਹੋ |

 

01 Dec 2017

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਿੲਹੋ ਗੱਲ ਹੀ ਮਨ ਨੂੰ ਦੁਖੀ ਕਰਦੀ ਕਿ ਭ੍ਰਿਸ਼ਟਾਚਾਰ ਕਦੋ ਖਤਮ ਹੋਉ
01 Dec 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Vadiya......True Lines .........

01 Dec 2017

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਧੰਨਵਾਦ ਸੁਖਬੀਰ ਭਾਜੀ
07 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਸ ਕਵਿਤਾ ਵਿਚ ਪ੍ਰਭਾਵਸ਼ਾਲੀ ਹਰਫ਼ਾਂ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਗੱਲ੍ਹ  ਦਾ ਜ਼ਿਕਰ ਆਇਆ ਹੈ ,............." ਬਦਲਾਵ "

 

Bohat khoob likhea veer,........ik changi te sujwaan wartalaap vekhan nu milli,......

 

duawaan.

07 Dec 2017

Reply