Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੂੰਗਫਲੀ ਦੇ ਦਾਣੇ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਮੂੰਗਫਲੀ ਦੇ ਦਾਣੇ...

 

ਛੋਟਾ ਜੇਹਾ ਰੂਮ ਜਾਪੇ ਘਰ ਵਰਗਾ,
ਲਗੇ ਡਬਲ ਬੇਡ,ਰਹਿੰਦੇ 4 ਜਾਣੇ ਮਿਤਰੋ,
ਬਾਹਰਲਾ ਦੁਖ ਬਾਹਰਲਾ ਹੇ ਜਾਣੇ ਮਿਤਰੋ...
ਲੰਬੀ ਡਿਉਟੀ ਕਰ ਜਦ ਰੂਮ ਚ ਹੈ ਆਈਦਾ,
ਕੋਈ ਨੀ ਪਿਲਾਉਂਦਾ ਪਾਣੀ,ਗਿਲਾਸ ਆਪੇ ਮੁਹ ਨੂ ਲਾਈਦਾ...
ਬਾਲਟੀ ਚ ਪਾਕੇ ਸਰਫ਼ ਧੋਇ ਦੀ ਏ ਵਰਦੀ,
ਤੁਰ ਪਈ ਦਾ ਰੋਜ Office ਵਲ ਨੂ,ਏਥੇ ਫੋਕਾ ਰੋਹਬ ਨੀ ਪਾਈਦਾ...
ਰਖੜੀ-ਦਿਵਾਲੀ ਹੁਣ ਯਾਦ ਵੀ ਨਾ ਰੇਹਂਦੀ,
ਯਾਦ ਆਉਂਦੇ ਲੋਹੜੀ ਵਾਲੀ ਮੂੰਗਫਲੀ ਦੇ ਦਾਣੇ ਮਿਤਰੋ...
ਬਾਹਰਲਾ ਦੁਖ ਬਾਹਰਲਾ ਹੇ ਜਾਣੇ ਮਿਤਰੋ...

ਛੋਟਾ ਜੇਹਾ ਰੂਮ ਜਾਪੇ ਘਰ ਵਰਗਾ,

ਲਗੇ ਡਬਲ ਬੇਡ,ਰਹਿੰਦੇ 4 ਜਾਣੇ ਮਿਤਰੋ,

ਬਾਹਰਲਾ ਦੁਖ ਬਾਹਰਲਾ ਹੇ ਜਾਣੇ ਮਿਤਰੋ...

 

ਲੰਬੀ ਡਿਉਟੀ ਕਰ ਜਦ ਰੂਮ ਚ ਹੈ ਆਈਦਾ,

ਕੋਈ ਨੀ ਪਿਲਾਉਂਦਾ ਪਾਣੀ,ਗਿਲਾਸ ਆਪੇ ਮੁਹ ਨੂ ਲਾਈਦਾ...

ਬਾਲਟੀ ਚ ਪਾਕੇ ਸਰਫ਼ ਧੋਇ ਦੀ ਏ ਵਰਦੀ,

ਤੁਰ ਪਈ ਦਾ ਰੋਜ Office ਵਲ ਨੂ,ਏਥੇ ਫੋਕਾ ਰੋਹਬ ਨੀ ਪਾਈਦਾ...

 

ਰਖੜੀ-ਦਿਵਾਲੀ ਹੁਣ ਯਾਦ ਵੀ ਨਾ ਰੇਹਂਦੀ,

ਯਾਦ ਆਉਂਦੇ ਲੋਹੜੀ ਵਾਲੀ ਮੂੰਗਫਲੀ ਦੇ ਦਾਣੇ ਮਿਤਰੋ...


ਬਾਹਰਲਾ ਦੁਖ ਬਾਹਰਲਾ ਹੇ ਜਾਣੇ ਮਿਤਰੋ...

 

03 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਸ਼ੁਕ੍ਰਿਯਾ

04 Jan 2016

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Sahi keha, well written hirdey
04 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Thanks JasPr33t :)
04 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

jio veer ,............bohat wadhia likhia,...............great

10 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਸ਼ੁਕ੍ਰਿਯਾ ਜੀ... 

17 Jan 2016

Reply