Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਹਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
ਬਿਰਹਾ
ਬਾਬਾ ਫਰੀਦ ਨੇ ਕਿਹਾ
"ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥ "

ਬਿਰਹਾ ਹੀ ਤਾ ਸੀ, ਜੋ ਤੇਰਾ ਇੰਤੇਜ਼ਾਰ ਢਲਦੀ ਸ਼ਾਮ ਤੱਕ ਰਿਹਾ
ਬਿਰਹਾ ਸੀ ਤਾ ਇਹ ਮਨ ਉਦਾਸ ਆਖਰੀ ਮੁਕਾਮ ਤੱਕ ਰਿਹਾ

ਇਸ ਬਿਰਹਾ ਨੇ ਮੈਨੂ ਹਥ ਕ਼ਲਮ ਫੜਾ ਦਿੱਤੀ
ਦਿਲ ਦੇ ਜਜਬਾਤ ਪੰਨੇਆ ਤੇ ਉਤਾਰਨ ਦੀ, ਤਰਤੀਬ ਸਿਖਾ ਦਿੱਤੀ

ਬਿਰਹਾ ਸ਼ਿਵ, ਬੁੱਲੇ ਤੇ ਗਾਲਿਬ ਨੂ ਵੀ ਸ਼ੇਕ ਦੇ ਗਇਆ
ਫਿਰ ਤੇਰੀ ਤਾ ਦੱਸ ਮਨਾ ਔਕਾਤ ਹੀ ਕੀ ਸੀ

ਸਾੰਭ ਨਾ ਸਕੇ ਜੋ ਜਜਬਾਤਾਂ ਦੇ ਹੜ੍ਹਾ ਨੂ..
ਇਨ੍ਹਾ ਵੇਹਂਦੇ ਹੰਜੂਆਂ ਤੋ ਹੋਰ ਆਸ ਵੀ ਕੀ ਸੀ

ਬਿਰਹਾ ਮਨ ਵਿਚ ਹੋਏ ਤਾ ਉਦਾਸੀ ਲਇਆ ਦਿੰਦਾ..
ਬਿਰਹਾ ਦਿਲ ਵਿਚ ਹੋਵੇ ਤਾ ਖੁਦਾ ਤਕ ਪਹੁਚਾ ਦਿੰਦਾ ||



ps. I have won first prize in annual poetry competition again,
jinni aukat ni hundi, Parmatma us nalo vadh hosla vdhaa dinda.. Reading poetry from here helps a lot.. So i want to thank each magnificent writer here :)
13 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

CONGRATS TAV-VEER.bahut mubark ji.bahut sohni kavita ਬਿਰਹਾ

13 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Congrats for winning first prize Tanvir..

Eh poem bohat sohni likhi hai ..

Best lines from ur poem:
ਸਾੰਭ ਨਾ ਸਕੇ ਜੋ ਜਜਬਾਤਾਂ ਦੇ ਹੜ੍ਹਾ nooN
ਇਨ੍ਹਾ vhende hanjhuan ਤੋ ਹੋਰ ਆਸ ਵੀ ਕੀ ਸੀ
👍

Hor vi sohne sohne prize jitto te punjabi boli nu ameer bnao

Stay blessed !!!!
13 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
congratulations tanvir.great going.keep it up and sorry for late reply dear
13 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

very intense writing... too good..


and heartiest congrat from all Punjabizm family... 


Keep up the good work...and keep shining !!

13 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Congratulations Tanvir !

ਬਹੁਤ ਸੋਹਣੀ ਰਚਨਾ, ਲਿਖਦੇ ਰਹੋ, ਵਧਦੇ ਰਹੋ ਤੇ

ਜਿੳੁਂਦੇ ਵਸਦੇ ਰਹੋ ।
13 Apr 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
thankyou Komaldeep! wish u an amazing journey here
13 Apr 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
dhnvaad Mavi ji,
vaddean diya best wishes nal hi agge vdea janda.. your poetry inspires a lot
Sirf 10 minute mile san poem likhn lyi..is lyi bhul chuk maaf krna
13 Apr 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
thanku navpreet ji.. koi chkkr e nai ji late vla te,,

thankyou Kuljit ji and Sandeep ji, your appreciation matters a ton ,,
13 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤਨਵੀਰ ਜੀ, ਫ਼ਸਟ ਪ੍ਰਾਈਜ਼ ਜਿੱਤਣ ਤੇ ਬਹੁਤ ਬਹੁਤ ਵਧਾਈ |
ਸੀਮਤ ਸਮੇਂ ਵਿਚ ਕਵਿਤਾ ਰਚਨ ਨੂੰ ਸਮਝੋ ਕਿਸੇ ਨੂੰ ਛੇਤੀ ਛੇਤੀ ਬਰੁਸ਼ ਕਰਨ ਲਈ ਕਿਹਾ ਜਾਣ ਵਰਗਾ ਹੈ  ਜਿਸ ਵਿਚ ਦੰਦ 'ਸਾਫ਼ ਵੀ ਹੋਣ' ਦੀ ਸ਼ਰਤ ਸ਼ਾਮਿਲ ਹੋਵੇ - ਇਸ ਲਈ ਥੋੜ੍ਹੀ ਬਹੁਤ ਗਲਤੀ ਤੇ ਧਿਆਨ ਨਹੀਂ ਦੇਣਾ ਬਣਦਾ | 
ਬਹੁਤ ਸੁੰਦਰ ਰਚਨਾ | ਜਿਉਂਦੇ ਵੱਸਦੇ ਰਹੋ !   

ਤਨਵੀਰ ਜੀ, ਫ਼ਸਟ ਪ੍ਰਾਈਜ਼ ਜਿੱਤਣ ਤੇ ਬਹੁਤ ਬਹੁਤ ਵਧਾਈ |


ਸੀਮਤ ਸਮੇਂ ਵਿਚ ਕਵਿਤਾ ਰਚਨ ਦੇ ਚੈਲੇੰਜ ਨੂੰ, ਕਿਸੇ ਨੂੰ ਛੇਤੀ ਛੇਤੀ ਬਰੁਸ਼ ਕਰਨ ਲਈ ਕਿਹਾ ਜਾਣ ਵਰਗਾ ਹੈ, ਜਿਸ ਵਿਚ ਦੰਦ 'ਸਾਫ਼ ਵੀ ਹੋਣ' ਦੀ ਸ਼ਰਤ ਸ਼ਾਮਿਲ ਹੋਵੇ | ਇਸ ਲਈ ਥੋੜ੍ਹੀ ਬਹੁਤ ਗਲਤੀ ਤੇ ਧਿਆਨ ਨਹੀਂ ਦੇਣਾ ਬਣਦਾ -  ਉਹ ਕੀਹ ਕਹਿੰਦੇ ਨੇ ? ਫਿਕਰ ਨੌਟ | 


ਬਹੁਤ ਸੁੰਦਰ ਰਚਨਾ | ਜਿਉਂਦੇ ਵੱਸਦੇ ਰਹੋ !   

 

13 Apr 2015

Showing page 1 of 2 << Prev     1  2  Next >>   Last >> 
Reply