Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੋਹੜ ਦੇ ਪੱਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬੋਹੜ ਦੇ ਪੱਤੇ

ਬੋਹੜ ਦੇ ਪੱਤੇ ਤੋੜਕੇ ਦੋ ਬੱਲਦ ਬਣਾਏ।
ਤੀਲਾ ਵਿੱਚ ਫਸਾ ਕੇ ਮੈਂ ਹੰਡਾਲੀ ਲਾਏ।

ਲੱਪ ਕੁ ਭਰਕੇ ਮਿੱਟੀ ਪੱਤਿਆਂ ਤੇ ਪਾ ਕੇ,
ਜੋੜ ਟਰਾਲੀ  ਹਿੱਕ ਰਸਤੇ ਤੇ ਲਿਆਏ।

ਲੁੱਕਣ ਮੀਟੀ ਖੇਡਦੇ ਰਲ ਮੁੰਡੇ ਕੁੜੀਆਂ,
ਪਿਪੱਲ ਦੇ ਬਣਾ ਕੋਕਲੇ ਕੰਨਾਂ ਵਿੱਚ ਪਾਏ।

ਸਿਰ ਤੇ ਲੈਕੇ ਚੁੰਨੀ  ਵਹੁੱਟੀ ਬਣ ਜਾਂਦੀ,
ਤੋੜ ਕੇ ਫੁੱਲ ਉਸਨੇ ਵਾਲਾਂ ਵਿੱਚ ਲਗਾਏ।

ਨਿੱਕੀਆਂ ਨਿੱਕੀਆਂ ਖੇਡਾਂ ਯਾਦ ਕਰਦੇ ਹਾਂ,
ਸੀ ਜੀਅ ਜਾਨ ਉਹ ਦਿੱਨ ਕੋਣ ਸਮਝਾਏ।

ਪਲ ਪਲ ਕਰਕੇ ਗ਼ੁਜ਼ਰ ਜਾਂਦੀ ਸੀ ਮੀਟੀ,
ਪਰਦੇ ਉਹਲੇ ਜਾ ਲੁੱਕੇ ਕੌਣ ਲੱਭ ਲਿਆਵੇ।

24 Mar 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਪਿਆਰੀ ਰਚਨਾ ਹੈ ,,,ਜਿਓੰਦੇ ਵੱਸਦੇ ਰਹੋ,,,

24 Mar 2013

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Nਵਦੀਪ ਸਿੰG

ਬਹੁਤ ਹੀ ਸੋਹਨੀ ਤੇ ਦਿਨ ਨੂੰ ਛੂ ਜਾਨ ਵਾਲੀ ਰਚਨਾ ਹੈ...ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

24 Mar 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut hi khhhobsurat rachna..:)...keep writin sir..!

25 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks....rupinder,nav deep and rajwinder......and all viewers

25 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks all viewers

28 Oct 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

A beautiful poem full of nostlagia, shedding light on those simple times when children played in the open spaces breathing fresh air.
Beautiful attempt bai ji...
Where have those times gone ?

29 Oct 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਜਗਜੀਤ ਜੀ ਧੰਨਵਾਦ ਸਮੇਂ ਤਾਂ ਕਦੇ ਤਬਦੀਲ ਨਹੀਂ ਹੁੰਦੇ ਵਕਤ ਦੇ ਡਰ ਨੇ ਮਨੁੱਖ ਨੂੰ ਆਪਣੇ ਆਪ ਤੋਂ ਦੂਰ ਕਰ ਦਿਤਾ ਹੈ

29 Oct 2015

Reply