|
|
|
|
|
|
Home > Communities > Punjabi Poetry > Forum > messages |
|
|
|
|
|
ਕਿਤਾਬਾਂ |
ਕਿਤਾਬਾਂ ਸ਼ਬਦ-ਸ਼ਬਦ ਤੁਰਦੀਆਂ
ਕਿਤਾਬਾਂ ਅਰਥ ਦੀ ਇਬਾਦਤ ਹੁੰਦੀਆਂ
ਕਿਤਾਬਾਂ ਗਿਆਨ ਦੇ ਸੂਰਜ ਬਾਲਦੀਆਂ
ਕਿਤਾਬਾਂ ਮਨੁੱਖ ਤੋਂ ਵੱਡੀਆਂ ਹੁੰਦੀਆਂ
ਕਿਤਾਬਾਂ ਸਮੇਂ ਦਾ ਦਰਪਣ ਹੁੰਦੀਆਂ
ਕਿਤਾਬਾਂ ਸਾਡਾ ਦੁੱਖ ਸੁੱਖ ਝੱਲਦੀਆਂ
ਕਿਤਾਬਾਂ ਸਿਰਾਣੇ ਹੇਠ ਥਾਂ ਮੱਲਦੀਆਂ
ਕਿਤਾਬਾਂ ਸਫ਼ਰ 'ਚ ਨਾਲ ਹੁੰਦੀਆਂ
ਕਿਤਾਬਾਂ ਮੋਰ ਦੇ ਖੰਭ ਸਾਂਭਦੀਆਂ
|
|
14 Oct 2014
|
|
|
|
marvalous creation this is,................great veer g
|
|
24 Oct 2014
|
|
|
|
kitaba insan diyaa sachiyaa dost hundeya ne jo hamesha sade lye chann munara rhndiya ne ... sohne khiyal ne
|
|
24 Oct 2014
|
|
|
|
Very Right.....
Thnx.....Both..
|
|
04 Nov 2014
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|