Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁੱਤ ਨਹੀਂ ਇਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬੁੱਤ ਨਹੀਂ ਇਹ

 

ਬੁੱਤ ਨਹੀਂ ਇਹ ਹੈ ਤਕਦੀਰ ਭਾਰਤ ਦੀ।
ਭਗਤ ਸਿੰਘ ਘੜੀ ਤਸਵੀਰ ਭਾਰਤ ਦੀ।
ਕਦਰ ਕੀ ਕਰੇ ਜਿਹਨਾਂ ਆਜ਼ਾਦੀ ਹੈ ਰੋਲੀ,
ਲਾਲਚ ਖਾਤਰ ਖੋਹੀ ਤਦਬੀਰ ਭਾਰਤ ਦੀ।

 


ਇਹ  ਬੁੱਤ  ਨਹੀਂ ਸ਼ਹੀਦ ਨੇ ਤਕਦੀਰ ਭਾਰਤ ਦੀ।
ਸ਼ਹਾਦਤ ਭਗਤ ਸਿੰਘ ਘੜੀ ਤਸਵੀਰ ਭਾਰਤ ਦੀ।

ਕਦਰ ਕੀ ਉਹ ਕਰਨਗੇ ਜਿਹਨਾਂ ਆਜ਼ਾਦੀ ਰੋਲਤੀ,
ਲਾਲਚ ਖਾਤਰ ਵੇਚ ਦਿਤੀ ਤਦਬੀਰ ਭਾਰਤ ਦੀ।

ਕਤਰਾ ਕਤਰਾ ਖੂਨ ਦੇ ਕੇ, ਇੰਨ੍ਹਾਂ ਸਿੰਝਿਆ  ਦੇਸ਼ ਨੂੰ,
ਜੀਣ ਮਰਨ ਵਿੱਚ ਖਿੱਚਤੀ ਇੰਨ੍ਹਾਂ ਲਕੀਰ ਭਾਰਤ ਦੀ।

ਬੁੱਤ ਬਣਾਕੇ ਰੱਖ ਦਿਤੇ ਇੰਨ੍ਹਾਂ ਵਾਰਸ ਤਕਦੀਰ ਦੇ ,
ਤਾਂਹੀਂ ਤਾਂ ਬੇਇਜ਼ਤ ਹੋ  ਰਹੀ ਹੈ  ਹੀਰ ਭਾਰਤ ਦੀ।

ਨਸ਼ਿਆਂ ਦੀ ਕਮਾਈ ਨਾਲ ਚਲੇ ਦੇਸ਼ ਦੀ ਕਿਸਮਤ,
ਨੌਜਵਾਨੀ ਬੇਰੁਜ਼ਗ਼ਾਰ  ਬਣੀ ਜ਼ੰਜ਼ੀਰ ਭਾਰਤ ਦੀ।

ਰਾਜੇ ਅਪਰਾਧੀ ਵਿਪਾਰੀ ਨਿੱਜ ਹਿੱਤੀ ਤੇ ਕਾਬਜ਼ੀ,
ਬੇਕਦਰ ਲਾਲਚੀ ਲਿਖ ਰਹੇ ਤਕਦੀਰ ਭਾਰਤ ਦੀ।





 

 

13 Mar 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

khoob hai ji..

13 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks......sir........ji

 

13 Mar 2013

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬਹੁਤ ਵਧੀਆ ਲਿਖਿਆ sir...thankx for share

13 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks.....sir

16 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thaks to all viewers
26 Jun 2015

Reply