Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਦਲਿਅਾ ਸੱਿਭਅਾਚਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਦਲਿਅਾ ਸੱਿਭਅਾਚਾਰ
ਸ਼ਰਮ ਲਾਹ ਿਦਤੀ ਅੱਜ ਦੇ ਗਾਿੲਕਾਂ ਨੇ,
ਸੱਿਭਅਾਚਾਰ ਦੇ ਨਾਂ ਤੇ ਗੰਦ ਪਾੲੀ ਜਾਂਦੇ,
ਕੁੜੀਅਾਂ ਨਚਾੳੁਂਦੇ ਨੰਗੇਜ ਿਵਚ ਗਾਿਣਅਾ ਦੇ,
ਨੌਜਵਾਨਾ ਨੂੰ ਗਲਤ ਰਾਹ ਪਾੲੀ ਜਾਂਦੇ,
ਹਥਿਅਾਰ ਮਾੜਾ ਨੀ ਜੇ ਵਰਤੋ ਹੱਕਾਂ ਲੲੀ,
ਪਰ ਿੲਹ ਸ਼ੌਂਕ ਨੂੰ ਗੋਲੀਅਾਂ ਚਲਾੲੀ ਜਾਂਦੇ,
ਿੲਹੀ ਗੀਤ ਬਣਦੇ ਕਾਰਨ ਬਲਾਤਕਾਰਾਂ ਦੇ,
ੳੁਲਟਾ ਦੋਸ਼ ਸਰਕਾਰਾਂ ਤੇ ਲਾੲੀ ਜਾਂਦੇ,
ਪਹਿਲਾਂ ਅਾਪਣੇ ਵੱਲ ਝਾਤੀ ਮਾਰੋ ਲੋਕੋ,
ਅਾਪਣੇ ਖੁਦ ਲੲੀ ਕਿੳੁਂ ਕੰਢੇ ੳੁਗਾੲੀ ਜਾਂਦੀ,
ਸੰਭਲ ਜਾਵੋ ਜੇਕਰ ਬਚਾੳੁਣਾ ਪੰਜਾਬ ਨੂੰ,
ਸੱਭਿਅਾਚਾਰ ਨੂੰ ਨਾ ਕਰੋ ਦਿਲਾਂ ਤੋਂ ਲਾਂਭੇ•
25 Jan 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

true lines.............aj smajh vich ehi kuch ho riha hai....brillant ......sach nu beyaan krdi eh rachna........

25 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸਹੀ ਵਿਚਾਰ ਪੇਸ਼ ਕੀਤੇ ਆਪਣੀ ਇਸ ਬੇਮਿਸਾਲ ਕਵਿਤਾ ਰਾਹੀਂ ਪ੍ਰਭਦੀਪ ਵੀਰ ਜੀ ,........Good to see u in new year also,..........good............

 

Likhde Raho,......Parhde Raho,......Hor vi khoob Tarakki karo,......jio

25 Jan 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਜੀ ਬਸ ਤੁਹਾਡੀਅਾਂ ਦੁਅਾਵਾਂ ਨਾਲ ਨੇ ਵੀਰ ਜੀ
27 Jan 2018

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਹੀ ਖੂਬ ਲਿਖਿਅਾ ਅਤੇ ਕੁਝ ਸਿਖਣ ਨੂੰ ਮਿਲਦਾ ਜਿੳੁਂਦੇ ਰਹੋ

23 Feb 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਸਰ ਜੀ ਅਤੇ ਤੁਹਾਡੇ ਤੋਂ ਹੀ inspire ਹਾਂ
26 Feb 2018

Reply