Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਲਾ ਛਪਾਰ ਦਾ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 
ਮੇਲਾ ਛਪਾਰ ਦਾ

  

  

ਆਰੀ ਆਰੀ ਆਰੀ,ਮੇਲਾ ਤਾਂ ਛਪਾਰ ਲੱਗਦਾ,


ਿਜਹੜਾ ਲੱਗਦਾ ਜਗਤ ਤੋਂ ਭਾਰੀ,ਕੱਠ ਮ਼ੁਸ਼ਟਡਿਆਂ ਦਾ,


ਉੱਥੇ ਬੌਤਲਾਂ ਮੰਗਾ ਲੀਆ ਚਾਲੀ,'ਿਤੰਨ ਸ਼ੇਰ ਸੌਨਾ ਚੁੱਿਕਆ,


ਭਾਨ ਚੁੱਕ ਲੀ ਹੱਟੀ ਦੀ ਸਾਰੀਏ | ਰਤਨ ਿਸੰਘ ਰਕੜਾ ਦਾ,


ਿਜਹਦੇ ਚੱਲਦੇ ਮੁਕੱਦਮੇ ਚਾਲੀ | ਠਾਣੇਦਾਰ ਿਤੰਨ ਚੜਗੇ,


ਨਾਲੇ ਚੜੀ ਪੁਲਿਸ ਸਰਕਾਰੀ| ਮੇਲਾ ੲੀਸੂ ਧੂਰੀ ਦਾ,


ਿਜਹੜਾ ਡਗ ਦਾ ਬਹਾਦਰ ਭਾਰੀ,ਮੂੰਗ ਖੇੜੀ ਦਾ ਪੁੱਠੇ ਹੱਥ ਦੀ,


ਗੰਡਾਸੀ ਉਸ ਮਾਰੀ| ਠਾਣੇਦਾਰ ਿੲਉ ਿਡੱਗਿਆ,


ਿਜਵੇਂ ਹਲ 'ਚੌ ਿਡੱਗੀ ਪੰਜਾਲੀ,


ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ


ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ

 

 

23 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

bauth sohna likhya ji.

 

23 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wah Rupinder G


Kya Pitari a nagga di

23 Sep 2010

Reply