Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੇਤੰਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਚੇਤੰਨ


ਮਨਾਂ ਬੁੱਧੀ ਤੋਂ ਹਿਰਦੇ ਵੱਲ, ਸਫਰ ਕਰਦੇ ਰਹਿਣਾ।
ਪੂਜਾ ਲਈ ਪਜਾਰੀ ਨੂੰ ਬਰਦਾਸ਼ਤ ਕਰਦੇ ਰਹਿਣਾ।

ਮਨਾਂ ਤਿ੍ਸ਼ਨਾ ਦੀ ਉੱਲਝਣੋਂ ਬਾਹਰ ਨਿਕਲਣ ਲਈ,
ਸੰਤੋਖ ਸਿਦਕ ਲਈ ਸਦਾ ਅਨੁਰਾਗ ਕਰਦੇ ਰਹਿਣਾ।

ਗਿਆਨ ਵਿੱਚ ਗੱਤੀ ਨਹੀਂ ਹੁੰਦੀ, ਜਾਣ ਲਿਆ ਸਭ ਨੇ,
ਅਗਿਆਨਤਾ ਨੂੰ ਹਮੇਸ਼ਾਂ ਗਤੀਸ਼ੀਲ ਕਰਦੇ ਰਹਿਣਾ।

ਘਟਨਾ ਕ੍ਮ ਜੀਣ ਦਾ ਬੀਜ ਮੰਤਰ ਅਗਿਆਤ ਬ੍ਰਹਮ,
ਜਦ ਭੀਤਰ ਕਰੇ ਹਲਚਲ ਮਹਿਸੂਸ ਕਰਦੇ ਰਹਿਣਾ।

ਪੰਜਾਂ ਲਈ ਕ੍ਰਾਂਤੀ ਵਿਸ਼ਵਾਸ਼ ਮਨ ਅੰਤਰ ਦੀ ਚੇਤਨਾ,
ਤਰਨ ਲਈ ਸਾਗਰ ਪਾਰ ਵਿਸ਼ਵਾਸ ਕਰਦੇ ਰਹਿਣਾ।

ਪਤਾ ਨਹੀਂ ਕਿੱਧਰ ਤੁਰ ਰਿਹਾ ਮਨ ਕੋਹਲੂ ਦਾ ਬੈਲ ਹੈ,
ਅਕਲ ਕਰੇ ਸਵਾਲ ਚੇਤੰਨਤਾ ਦੀ ਆਸ ਕਰਦੇ ਰਹਿਣਾ।

15 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks......all......viewers

06 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਵਧੀਆ ਰਚਨਾ ਹੈ ਅੰਕਲ ਜੀ

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Dhanvad prabh ji
28 Jun 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਸਰ ਜੀ, ਆਪਨੇ ਚੇਤੰਨ ਮਨੋ ਅਵਸਥਾ ਨਾਲ ਲਿਖੀ ਹੈ ਇਹ ਰਚਨਾ "ਚੇਤੰਨ" 
ਵੈਚਾਰਿਕ ਗਹਿਰਾਈ ਦਰਸਾਉਂਦੀਆਂ ਇਹ ਸਤਰਾਂ -
  
ਮਨਾਂ ਤਿ੍ਸ਼ਨਾ ਦੀ ਉੱਲਝਣੋਂ ਬਾਹਰ ਨਿਕਲਣ ਲਈ,
ਸੰਤੋਖ ਸਿਦਕ ਲਈ ਸਦਾ ਅਨੁਰਾਗ ਕਰਦੇ ਰਹਿਣਾ।
ਗਿਆਨ ਵਿੱਚ ਗੱਤੀ ਨਹੀਂ ਹੁੰਦੀ, ਜਾਣ ਲਿਆ ਸਭ ਨੇ,
ਅਗਿਆਨਤਾ ਨੂੰ ਹਮੇਸ਼ਾਂ ਗਤੀਸ਼ੀਲ ਕਰਦੇ ਰਹਿਣਾ।
ਅਤਿ ਸੁੰਦਰ ਵਿਚਾਰ ਰੁਮਕ ਰਿਹਾ ਹੈ ਲਿਖਤ ਦੇ ਪਿੱਛੇ |
ਸਾਂਝਾ ਕਰਨ ਲਈ ਧੰਨਵਾਦ | 

ਗੁਰਮੀਤ ਸਰ ਜੀ, ਆਪਨੇ ਚੇਤੰਨ ਮਨੋ ਅਵਸਥਾ ਨਾਲ ਲਿਖੀ ਹੈ ਇਹ ਰਚਨਾ "ਚੇਤੰਨ" 

 

ਵੈਚਾਰਿਕ ਗਹਿਰਾਈ ਦਰਸਾਉਂਦੀਆਂ ਇਹ ਸਤਰਾਂ ਖਾਸ ਮਹੱਤਵ ਰਖਦੀਆਂ ਹਨ ਜੀਵਨ ਦਰਸ਼ਨ ਵਿਚ -

  

ਮਨਾਂ ਤਿ੍ਸ਼ਨਾ ਦੀ ਉੱਲਝਣੋਂ ਬਾਹਰ ਨਿਕਲਣ ਲਈ,

ਸੰਤੋਖ ਸਿਦਕ ਲਈ ਸਦਾ ਅਨੁਰਾਗ ਕਰਦੇ ਰਹਿਣਾ।


ਗਿਆਨ ਵਿੱਚ ਗੱਤੀ ਨਹੀਂ ਹੁੰਦੀ, ਜਾਣ ਲਿਆ ਸਭ ਨੇ,

ਅਗਿਆਨਤਾ ਨੂੰ ਹਮੇਸ਼ਾਂ ਗਤੀਸ਼ੀਲ ਕਰਦੇ ਰਹਿਣਾ।


ਅਤਿ ਸੁੰਦਰ ਵਿਚਾਰ ਰੁਮਕ ਰਿਹਾ ਹੈ ਲਿਖਤ ਦੇ ਪਿੱਛੇ |


ਸਾਂਝਾ ਕਰਨ ਲਈ ਧੰਨਵਾਦ | 

 

30 Jun 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks Jagjit Sir ji
07 Jul 2015

Reply