Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੁੱਪ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 6 << Prev     1  2  3  4  5  6  Next >>   Last >> 
ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
ਚੁੱਪ

ਹਰ ਮੁਲਾਕਾਤ ਤੋਂ ਪਹਿਲਾਂ
ਸੋਚਦੀ ਹਾਂ
ਕਿ ਇਸ ਵਾਰ
ਨਹੀਂ ਰਹਾਂਗੀ ਮੈਂ ਚੁੱਪ ,
ਨਹੀਂ ਰੱਖਾਂਗੀ ਜਜ਼ਬਾਤਾਂ ਤੇ ਕਾਬੂ
ਤੇ ਸਾਂਝਾ ਕਰ ਲਵਾਂਗੀ ਦਿਲ ਦਾ ਹਰ ਕੋਨਾ
ਤੇਰੇ ਨਾਲ
ਪਰ
ਤੇਰੇ ਆਉਣ ਤੇ
ਤੇਰੇ ਪਿਆਰ ਦੇ ਨਿੱਘ ‘ਚ
ਠਹਿਰ ਹੀ ਜਾਂਦੇ ਨੇ
ਮੇਰੇ ਬੁਲ੍ਹਾਂ ਤੇ ਲਟਕਦੇ ਹੋਏ ਸ਼ਬਦ
ਤੇ ਫਿਰ
ਰਾਜ ਕਰਦੀ ਹੈ ਚੁੱਪ,
ਜੋ ਤੈਨੂੰ ਸਹਿਨ ਨਹੀਂ ਹੁੰਦੀ
ਤੂੰ ਪੁੱਛਦਾ ਹੈਂ ਕਾਰਨ ,
ਇਸ ਚੁੱਪ ਦਾ
ਜਵਾਬ ‘ਚ ਡੋਲ੍ਹ ਦਿੰਦੀ ਹਾਂ
ਹੰਝੂ ਤੇਰੇ ਮੋਢੇ ‘ਤੇ
ਤੇ ਇਹਨਾ ਕੋਸੇ ਹੰਝੂਆਂ ‘ਚੋਂ
ਤੂੰ ਬੁੱਝ ਲੈਂਦਾ ਏਂ
ਮੇਰੇ ਬੁਲ੍ਹਾਂ ਤੇ ਲਟਕਦੇ ਹੋਏ ਸ਼ਬਦ ।

 

....ਰਾਜਵਿੰਦਰ ਕੌਰ ..

 

 

02 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਇਸ ਵਾਰ ਇੱਕ ਅਲਗ ਅੰਦਾਜ਼ ਵਿੱਚ ਰਚੀ ਇਹ ਕਵਿਤਾ

ਜਿਸ ਵਿੱਚ ਸ਼ਬਦਾਂ ਦੀ ਜਦੋਜਹਿਦ ਉੱਤੇ ਚੁੱਪ ਦੀ ਆਵਾਜ਼

ਭਾਰੂ ਪੈਂਦੀ ਦਰਸਾਈ ਗਈ ਹੈ , ਅਸਲੀਅਤ ਦੇ ਨੇੜੇ ਹੈ ।

 

ਬਹੁਤ ਖੂਬਸੂਰਤ ਰਚਨਾ ।।।

 

ਜਿਉਂਦੇ ਰਹੋ

ਹੋਰ ਵੀ ਸੋਹਣਾ ਸੋਹਣਾ ਲਿਖਦੇ ਜਾਉ

ਰੱਬ ਰਾਖਾ ।☬।

02 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very very nycc.....

02 Oct 2012

KULWANT KAUR
KULWANT
Posts: 7
Gender: Female
Joined: 02/Oct/2012
Location: trumbull
View All Topics by KULWANT
View All Posts by KULWANT
 

very nice

02 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Brrrrrrilllliant .... Raj ..!! Just too good
02 Oct 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਖੂਬਸੂਰਤ ਕਵਿਤਾ ! ਜਿਓੰਦੇ ਵੱਸਦੇ ਰਹੋ,,,

02 Oct 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਬਹੁਤ ਸ਼ਾਨਦਾਰ ਰਚਨਾ ....
ਪਰ ਇਸਦਾ ਅੰਤ ਸੁਖਦ ਕਰਦੇ ਤਾਂ
ਇਹ ਸ਼ਾਇਦ ਹਾਂ ਪਖੀ ਰਚਨਾ ਹੋ ਨਿਬੜਦੀ
ਕਿਓਂ ਕਿ ਹਾਲਾਤਾਂ ਮੁਤਾਬਿਕ ਹੰਝੂ
ਇਥੇ ਦੁਖੀ ਹੋਣ ਦਾ ਪ੍ਰਗਟਾਵਾ ਕਰ ਰਹੇ ਲਗਦੇ ਨੇ
ਇਹ ਮੇਰਾ ਵਿਚਾਰ ਹੈ ਬਸ .ਬੁਰਾ ਨਾਂ ਮੰਨਣਾ .
ਲਿਖਿਆ ਬਹੁਤ ਸ਼ਾਨਦਾਰ ਹੈ .....duaawan
02 Oct 2012

Harwinder  Singh
Harwinder
Posts: 19
Gender: Male
Joined: 18/Sep/2012
Location: Moga
View All Topics by Harwinder
View All Posts by Harwinder
 
So good,.
02 Oct 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਖੂਬ ...ਥੁਆਡੀ ਚੁਪ   tfs....

02 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ ......ਬਹੁਤ ਖੂਬ !!!!!

02 Oct 2012

Showing page 1 of 6 << Prev     1  2  3  4  5  6  Next >>   Last >> 
Reply