Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੱਸ ਕਿਵੇਂ ਮੈ ਆਖਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਦੱਸ ਕਿਵੇਂ ਮੈ ਆਖਾਂ
ਉਮਰ ਮੁੱਕ ਗਈ ਮੁੱਕੇਆ ਨਾ ਕਰਜਾ
ਸ਼ਾਹਾ ਦੀਆਂ ਹੱਟਾ ਦਾ
ਦੱਸ ਕਿਵੇ ਮੈ ਆਖਾਂ ਰੱਬਾ
ਤੂੰ ਵੈਰੀ ਨਹੀ ਹੋਏਆ ਜੱਟਾਂ ਦਾ
ਪੁੱਤ ਕੀਤਾ ਪਰਦੇਸੀ
ਘਰ ਦਿਆ ਹਲਾਤਾਂ ਨੇ
ਨੀਦ ਵੀ ਮੇਰੀ ਲਕੋਲੀ
ਚੰਦਰੀਆਂ ਰਾਤਾਂ ਨੇ
ਫਿਕਰਾਂ ਕੀਤਾ ਬੁਢਾ
ਮਾਸ ਵੀ ਸੁਕ ਗਿਅਾ ਪੱਟਾਂ ਦਾ
ਦੱਸ ਕਿਵੇ ਮੈ ਆਖਾਂ ਰੱਬਾ
ਤੂੰ ਵੈਰੀ ਨਹੀ ਹੋਏਆ ਜੱਟਾਂ ਦਾ
ਕੱਖ ਖੇਤਾਂ ਚੌ ਕੱਢ ਦਿਅਾ
ਮੇਰਾ ਘਰ ਵੀ ਬਣ ਗਿਅਾ ਕੁੱਲੀ ਕੱਖਾਂ ਦੀ
ਕਦੇ ਪਿੰਡ ਵਿਚਾਲੇ ਹੁੰਦੀ ਸੀ
ਮੇਰੀ ਹਵੇਲੀ ਲੱਖਾਂ ਦੀ
ਖੇਤਾਂ ਵਿੱਚ ਖਲੋਤਾ ਹੁਣ ਮੈ ਲੱਗਦਾ
ਡਰਨਾ ਵੱਟਾਂ ਦਾ
ਦੱਸ ਕਿਵੇ ਮੈ ਆਖਾਂ ਰੱਬਾ
ਤੂੰ ਵੈਰੀ ਨਹੀ ਹੋਏਆ ਜੱਟਾਂ ਦਾ
ਮੈ ਐਨੇ ਜੋਗਾ ਹੈਨੀ ਜਿੰਨੇ ਲੋਕੀ
ਗਾਣੇ ਗਾਈ ਜਾਦੇ ਨੇ
ਵੱਡੀਆਂ ਵੱਡੀਆਂ ਗੱਲਾਂ ਕਰਕੇ
ਮੇਰਾ ਮਜਾਕ ੳੁਡਾੲੀ ਜਾਂਦੇ ਨੇ
ਓਹ ਹਸ਼ਰ ਹੈ ਮੇਰਾ
ਜਿਵੇ ਅੱਗ ਤੇ ਲੱਕੜ ਦਿਅਾ ਫੱਟਾ ਦਾ
ਦੱਸ ਕਿਵੇ ਮੈ ਆਖਾਂ ਰੱਬਾ
ਤੂੰ ਵੈਰੀ ਨਹੀ ਹੋਏਆ ਜੱਟਾਂ ਦਾ
ਹੁਣ ਸਿਰ ਕੀ ਉੱਠਨਾ ਮੇਰਾ
ਉਡਦੀਆਂ ਨਹੀ ਮੁੰਹ ਤੋਂ ਮੱਖੀਆਂ
A C ਦੇ ਜਮਾਨੈ ਵਿੱਚ
ਮੈ ਝੱਲਦਾ ਖੰਜੂਰਾਂ ਦੀਆ ਪੱਖੀਆਂ
ਹੁਣ ਹੋਰ ਦਰਦ ਨਹੀ ਸਹਿ ਹੁੰਦਾ
ਗਰੀਬੀ ਦਿਅਾ ਸੱਟਾ ਦਾ
ਦੱਸ ਕਿਵੇ ਮੈ ਆਖਾਂ ਰੱਬਾ
ਤੂੰ ਵੈਰੀ ਨਹੀ ਹੋਏਆ ਜੱਟਾਂ ਦਾ
pier
12 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Bhut Vdia Ji

12 Dec 2015

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
ਬਹੁਤ ਖੂਬਸੂਰਤ ਰਚਨਾ
16 Dec 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia  rachna. sanjea krn lai shukria  ... keep sharing!

16 Dec 2015

Reply