Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਰਿਆ ਤੇ ਮੇਲੇ ਲੱਗਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਮਰਿਆ ਤੇ ਮੇਲੇ ਲੱਗਦੇ
ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,
ਮੇਰੇ ਦੇਸ਼ 'ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁਟਣਾ ਸੌਖਾ ਏ,
ਰਬ ਦੇ ਨਾਅ ਤੇ ਠੱਗਦੇ ਨੇ,
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ।

ਮਰਦ ਲੲੀ ਔਰਤ ਪੈਰ ਦੀ ਜੁੱਤੀ ਅੱਜ ਵੀ ਲੱਗਜੇ ਭਾਵੇ ਜੱਜ ਵੀ,
ਲਾਲਚੀ ਕਦੇ ਬਾਜ ਨੀ ਆਉਦੇਂ ਪੈਰੀ ਧੱਰਜੇ ਚਾਹੇ ਕੋਈ ਪੱਗ ਵੀ,
ਇਹ ਤੌਰ ਤਰੀਕੇ ਜੱਗ ਦੇ ਨੇ,
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ।

"ਬੂੰਗੇ ਵਾਲੇ ਗੈਰੀ" ਦੇ ਬੋਲ ਨੇ ਸੱਚੇ ਕਈਆ ਨੂੰ ਨਾ ਲੱਗਦੇ ਅੱਛੇ,
ਕਹਿਣ ਲਈ ਲੋਕਤੰਤਰ ਸਾਡਾ ਪਰ ਬੇਸਹਾਰਿਆ ਨੂੰ ਵੀ ਪੈਂਦੇ ਧੱਕੇ,
ਲੀਡਰ ਵਾਕਫ ਸਾਡੀ ਰੱਗ ਰੱਗ ਦੇ ਨੇ।
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)







16 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Great lyrics,...........it will become a fabulous song veer ji ,................keep it up.

17 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
Sukhriyan veer ji
18 Dec 2017

Reply