Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੀਆਂ ਦੀ ਵੀ ਲੋਹੜੀ ਮ੍ਨਾਈਏ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
ਧੀਆਂ ਦੀ ਵੀ ਲੋਹੜੀ ਮ੍ਨਾਈਏ

dowryਕਹਿੰਦੇ ! ਆਓ ਹੁਣ ਧੀਆਂ ਦੀ ਵੀ ਲੋਹੜੀ ਮਨਾਈਏ ,
ਓ! ਆਹ ਕੀ ਸ਼ੋਸ਼ਣ ਜਿਹਾ ਕਰਦੇ ਹੋਂ ?
ਚਲੋ ! ਜੇ ਧੀਆਂ ਦੀ ਲੋਹੜੀ ਮਨਾਉਣੀ ਹੈ,
ਤਾਂ ਲੋਹੜੀ ਦੇ ਇਸ ਮੌਕੇ ਤੇ ਨਵੀਂ ਆਪਾਂ ਰੀਤ ਚ੍ਲਾਈਏ ,
ਆਓ ਸਾਰੇ! ਧੀਆਂ ਦੀ ਵੀ ਲੋਹੜੀ ਮ੍ਨਾਈਏ |

ਕਹਿੰਦੇ ਕੁੜੀਆਂ ਦੀ ਇਜ਼ਤ ਤੇ ਹਥ ਪਾਉਣ ਵਾਲੇ ਖੁਲ੍ਹਾ ਜੀਵਨ ਜਿਓੰਦੇ ਨੇ,
ਪਹਿਲਾਂ ਫੜ ਕੇ ਓਹਨਾ ਦੁਸ਼ਟਾਂ ਨੂੰ ,
ਲਕੜਾਂ ਦੀ ਥਾਂ ਇਹਨਾ ਰਾਕਸ਼ਸਾਂ ਨੂੰ ਅੱਗ ਲਗਾਈਏ,
ਆਓ ਸਾਰੇ , ਧੀਆਂ ਦੀ ਵੀ ਲੋਹੜੀ ਮਨਾਈਏ|

ਜਿਹੜੇ ਦਾਜ਼ ਦੇ ਭੁਖੇ ਦੌਲਤਾਂ ਮੰਗਦੇ ਨੇ,
ਆਓ ਹੁਣ! ਇਕ ਸਬਕ ਓਹਨਾਂ ਨੂ ਵੀ ਸਿਖਾਈਏ,
ਦਾਜ ਦੇ ਲਾਲਚੀਆਂ ਦੇ ਘਰਾਂ ਨੂ ਅੱਗ ਲਾਈਏ,
ਆਓ ਬਈ ਆਓ! ਨਵੀਂ ਆਪਾਂ ਵੀ ਰੀਤ ਚ੍ਲਾਈਏ,
ਸਾਰੇ ਮਿਲਕੇ ਧੀਆਂ ਦੀ ਵੀ ਲੋਹੜੀ ਮਨਾਈਏ|

ਜਿਹੜੀਆਂ ਅੱਗਾਂ ਵਿਚ ਨੂੰਹਾਂ ਨੂ ਸਾੜ ਦੇ ਨੇ ਲੋਕ,
ਓਹੀ ਅੱਗ ਵਿਚ ਓਹਨਾ ਜ਼ਾਲਿਮਾਂ ਦਾ ਪਰਿਵਾਰ ਪਾ ਕੇ,
ਆਪਾਂ "ਈਸ਼ਰ ਆ ਦਲੀਦਰ ਜਾ ,
ਦਲੀਦਰ ਦੀ ਜਦ ਚੂਲ੍ਹੇ ਪਾ" ਵਾਲੇ ਗੀਤ ਗਾਈਏ,
ਆਓ ਬਈ ਆਓ! ਆਪਾਂ ਵੀ ਧੀਆਂ ਦੀ ਲੋਹੜੀ ਮ੍ਨਾਈਏ|

ਕਿਓਂ! ਫੋਕੀਆਂ ਅੱਗਾਂ ਸੇਕ ਧੀਆਂ ਦੀ ਲੋਹੜੀ ਨਹੀ ਮਨਾਈ ਜਾਂਦੀ ,
ਜੇ ਸ਼ੌਂਕ ਹੈ ਸਮਾਜ ਨੂੰ ਉੱਪਰ ਚੁੱਕਣ ਦਾ,
ਤਾਂ ਆਓ ਫਿਰ ! ਆਪਾਂ ਨਵੀਂ ਰੀਤ ਚ੍ਲਾਈਏ,
ਧੀਆਂ ਦੇ ਜੁਲਮ ਢਾਉਣ ਵਾਲਿਆਂ ਵਿਰੁਧ ਆਵਾਜ਼ ਉਥਾਏਏ,
ਆਓ ਬਈ ! ਸਾਰੇ ਇਕਠੇ ਹੋਵੋ,
ਆਪਾਂ ਵੀ ਹੁਣ ਧੀਆਂ ਦੀ ਲੋਹੜੀ ਮ੍ਨਾਈਏ...

ਕਵਿਤਰੀ - ਤਨਵੀਰ ਸ਼ਰਮਾ

23 Jan 2012

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

tanveer g bhat jyada sohna likhea hai tuc.bht hi jyada.touch kar gea

23 Jan 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
THANKS

thank you dear friend :)

23 Jan 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut sohna likheya tanveer... :)

24 Jan 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
THANKS

Thanks Amrinder Dear for your kind words.

24 Jan 2012

Reply