|
|
|
|
|
|
Home > Communities > Punjabi Boli > Forum > messages |
|
|
|
|
|
|
dhee |
ਧੀ ਜੰਮਣ 'ਤੇ ਆਖਣ "ਹਾਏ ਨਾਲ਼ੇ ਖਰਚ ਤੇ ਨਾਲ਼ੇ ਖੇਚਲ਼”। ਪੁੱਤ ਜੰਮਣ 'ਤੇ ਕਿਹਾ ਨਾ ਜਾਏ, "ਨਾਲ਼ੇ ਖਰਚ ਤੇ ਨਾਲ਼ੇ ਖੇਚਲ਼”। ਕੋਠਾ , ਵਿਹੜਾ , ਖੇਤ , ਹਵੇਲੀ, ਵੰਡ ਲਏ ਆਪਸ ਵਿਚ ਮੁੰਡਿਆਂ, ਮਾਪਿਆਂ ਨੂੰ ਕਿਹੜਾ ਅਪਣਾਏ ? ਨਾਲ਼ੇ ਖਰਚ ਤੇ ਨਾਲ਼ੇ ਖੇਚਲ਼। ਮੁੰਡੇ ਲੜ ਕੇ ਅੰਦਰ ਹੋ ਗਏ, ਮਗਰ ਕਚਿਹਰੀ ਜਾਂਦਾ ਜਾਂਦਾ, ...ਬਾਪੂ ਬੁੜ - ਬੁੜ ਕਰਦਾ ਜਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼ । ਅਰਥੀ ਤੱਕ ਉਠਾਉਣ ਸਮੇਂ ਵੀ , ਪਰਦੇਸਾਂ ਤੋਂ ਪੁੱਤ ਨਾ ਪਹੁੰਚੇ, ਹਮ-ਸਾਇਆਂ ਹੀ ਅੰਤ ਉਠਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।
|
|
08 Feb 2011
|
|
|
|
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ...
|
|
08 Feb 2011
|
|
|
|
ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ... ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ, ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ, ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ, ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ? ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ? ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ? ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?
|
|
08 Feb 2011
|
|
|
|
|
|
|
SATSHRIAKAAL JI................ |
BHUT KHOOBBBBBBBBBBBBBBBBB....................JI...............EXCELLENT WORK.................
|
|
08 Feb 2011
|
|
|
|
wah bai ji kya baatan ne
bahut hi kaamal likheya tusi...great wording,,tfs
|
|
09 Feb 2011
|
|
|
|
Thanks Ramandeep g, Nimarbir g
|
|
09 Feb 2011
|
|
|
|
|
|
|
|
|
|
|
|
|
|
|
|
|