Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Dhiyan :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
lovpreet sandhu
lovpreet
Posts: 12
Gender: Female
Joined: 03/May/2011
Location: ludhiana
View All Topics by lovpreet
View All Posts by lovpreet
 
Dhiyan

ਮਧਾਣੀਆਂ............
ਹਾਏ ਉਹ ਮੈਰੇ ਡਾਢਿਆ ਰੱਬਾ,, ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ..
ਹਾਏ ਉਹ ਮੈਰੇ ਡਾਢਿਆ ਰੱਬਾ,, ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ..
ਛੋਲੇ..........
ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ...
ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ...
ਛੋਈ........
ਬਾਬੁਲ ਤੈਰੇ ਮਹਿਲਾਂ ਵਿਚੋਂ,,ਤੇਰੀ ਲਾਡੋ ਪ੍ਰਦੇਸਣ ਹੋਈ...
ਬਾਬੁਲ ਤੈਰੇ ਮਹਿਲਾਂ ਵਿਚੋਂ,,ਤੇਰੀ ਲਾਡੋ ਪ੍ਰਦੇਸਣ ਹੋਈ...
ਫੀਤਾ.............
ਇਹਨਾਂ ਸਖੀਆਂ ਭਾਬੀਆਂ ਨੇ,, ਡੋਲਾ ਤੋਰ ਕੇ ਕੱਚਾ ਦੁੱਧ ਪੀਤਾ...
ਇਹਨਾਂ ਸਖੀਆਂ ਭਾਬੀਆਂ ਨੇ,, ਡੋਲਾ ਤੋਰ ਕੇ ਕੱਚਾ ਦੁੱਧ ਪੀਤਾ...
ਫੀਤਾ..............
ਮੈਰੇ ਆਪਣੇ ਵੀਰਾ ਨੇ,, ਦੋਲਾ ਤੋਰ ਕੇ ਅੱਗਾਂ ਨੂਂ ਕੀਤਾ...
ਮੈਰੇ ਆਪਣੇ ਵੀਰਾ ਨੇ,, ਦੋਲਾ ਤੋਰ ਕੇ ਅੱਗਾਂ ਨੂਂ ਕੀਤਾ...
ਫਲੀਆਂ.............
ਮਾਵਾਂ ਧੀਆਂ ਮਿਲਣ ਲਗੀਆਂ,, ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ...
ਮਾਵਾਂ ਧੀਆਂ ਮਿਲਣ ਲਗੀਆਂ,, ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ.

03 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

presentation is gud

03 May 2011

lovpreet sandhu
lovpreet
Posts: 12
Gender: Female
Joined: 03/May/2011
Location: ludhiana
View All Topics by lovpreet
View All Posts by lovpreet
 

thnks arshdeep ji

03 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Nice Sharing..!!

03 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਮੇਰੇ ਹਿਸਾਬ ਨਾਲ ਇਹ ਪੰਜਾਬੀ ਬੋਲੀ ਜਾਂ ਸਭਿਆਚਾਰ ਵਾਲੇ ਫੋਰਮ ਚ ਜਚਦੀ ਸੀ ! ਕਿਰਪਾ ਕਰਕੇ ਏਸ ਫੋਰਮ ਚ ਆਪਣੀ ਰਚਨਾ ਪੋਸਟ ਕਰਿਆ ਕਰੋ ਵੀਰ!
 ਸ਼ੁਭਕਾਮਨਾਵਾਂ ! 

ਮੇਰੇ ਹਿਸਾਬ ਨਾਲ ਇਹ ਪੰਜਾਬੀ ਬੋਲੀ ਜਾਂ ਸਭਿਆਚਾਰ ਵਾਲੇ ਫੋਰਮ ਚ ਜਚਦੀ ਸੀ ! ਕਿਰਪਾ ਕਰਕੇ ਏਸ ਫੋਰਮ ਚ ਆਪਣੀ ਰਚਨਾ ਪੋਸਟ ਕਰਿਆ ਕਰੋ ਵੀਰ!

 ਸ਼ੁਭਕਾਮਨਾਵਾਂ ! 

 

04 May 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

  Welcome

nice sharing sis ..................!!!!!!!!!!

04 May 2011

lovpreet sandhu
lovpreet
Posts: 12
Gender: Female
Joined: 03/May/2011
Location: ludhiana
View All Topics by lovpreet
View All Posts by lovpreet
 

thnks g..........

05 May 2011

kamaljit sidhu
kamaljit
Posts: 14
Gender: Female
Joined: 22/Feb/2012
Location: toronto
View All Topics by kamaljit
View All Posts by kamaljit
 

very nice

09 Jul 2014

Reply