Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਲਾਤ 2 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਹਲਾਤ 2


ਸਤਿ ਸ਼੍ਰੀ ਅਕਾਲ ਜੀ ਸਾਰੇਆ ਨੂ

 

Umeed Karda ha Sab Chardii Kallaa ch hon ge, Ajj he main Punjabizm.com te Acc bnaya Bhut wdiaa lag rehaa aa... Aitho dia Galla baatan ne Sacchhiioo Kam kar de Presure nu door kryaa... 

 

Sooo mai v tuhade Sab nal Gallan di sanj pona chaunda aa, Umeed kar da tuc sab mera sath dioge...

 

Ajj de Kuj Halat :-

 

1 :- ਵਕ਼ਤ ਤਜੁਰਬਾ ਤਾ ਦੇ ਗਆ,ਪਰ ਮਾਸੂਮੀਅਤ ਖੋ ਲੈ ਗਆ...


2 :- ਮੇਰਾ ਖਿਆਲ ਨਾਲ ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ...


3 :- ਮਾਂ ਤੁਂ ਵਾਦ ਕੇ ਕਾੇਇ ਪਿਆਰ ਨਹੀ ਕਾਰ ਸਾਕਢਾ, ਤੇ ਬਾਪੁ ਤੁਂ ਵਾਦ ਕੇ ਕਾੇਇ ਖਿਆਲ ਨਹੀ ਰਾਖ ਸਾਕਢਾ... (Nobody Love more thn Mother's Love & Nobody Care More thn Dad's Care)

 

ਬਹੁਤ ਸਮੇਂ ਬਾਦ ਪਜਾਂਬੀ ਲਿਖ ਰੇਹਾ ਆ, ਗਲਤੀਆਂ ਨੂਂ ਆਵਦਾ ਵੀਰ,ਸਜਣ,ਮਿਤ੍ ਜਿਸ ਨੂਂ ਜੇਡਾ ਨਾਂਓ ਪਸਾਂਦ ਆਵੈ ਸਮਂਜ ਕੈ ਮਾਫ ਕਰਨਾ ਜੀ...

 

ਰਬ ਰਾਖਾ...

 

From :- Dhillon

 

12 Dec 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦੋ ਗਲਾਂ - ਵਿਚਾਰ ਦੀਆਂ, ਮਨ ਵਿਚ ਝਾਤ ਦੀਆਂ, ਰਿਸ਼ਤਿਆਂ ਦੀਆਂ ਕਦਰਾਂ ਅਤੇ ਤੁਲਨਾਵਾਂ |
ਸਹਿਜ ਸੁਭਾਇ ਲਿਖੀ ਮਨ ਦੀ ਗੱਲ ਦਿਲ ਨੂੰ ਛੁਹੰਦੀ ਹੈ ਅਤੇ ਮਿੱਠੀ ਜਿਹੀ ਹੁੱਝ ਮਾਰਕੇ ਮੂਰਖਤਾ ਦੀ ਨੀਂਦ ਤੋਂ ਜਗਾ ਕੇ ਮਾਂ-ਬਾਪ ਦੇ ਅਸੀਮ ਪ੍ਰੇਮ ਜਿਹੇ ਅਨਮੋਲ ਹੀਰੇ ਵੱਲ ਧਿਆਨ ਖਿੱਚਦੀ ਹੈ |
ਸੁੰਦਰ ਅਤੇ ਪਿਆਰਾ ਜਿਹਾ ਅਹਿਸਾਸ |
ਵਧਾਈ ਦੇ ਪਾਤਰ ਹੋ |

ਦੋ ਗਲਾਂ - ਵਿਚਾਰ ਦੀਆਂ, ਮਨ ਵਿਚ ਝਾਤ ਦੀਆਂ, ਰਿਸ਼ਤਿਆਂ ਦੀਆਂ ਕਦਰਾਂ ਅਤੇ ਤੁਲਨਾਵਾਂ ਦੀਆਂ |


ਸਹਿਜ ਸੁਭਾਇ ਲਿਖੀ ਮਨ ਦੀ ਗੱਲ ਦਿਲ ਨੂੰ ਛੁਹੰਦੀ ਹੈ ਅਤੇ ਮਿੱਠੀ ਜਿਹੀ ਹੁੱਝ ਮਾਰਕੇ ਮੂਰਖਤਾ ਦੀ ਨੀਂਦ ਤੋਂ ਜਗਾ ਕੇ ਮਾਂ-ਬਾਪ ਦੇ ਅਸੀਮ ਪ੍ਰੇਮ ਜਿਹੇ ਅਨਮੋਲ ਹੀਰੇ ਵੱਲ ਧਿਆਨ ਖਿੱਚਦੀ ਹੈ |


ਸੁੰਦਰ ਅਤੇ ਪਿਆਰਾ ਜਿਹਾ ਅਹਿਸਾਸ |


ਵਧਾਈ ਦੇ ਪਾਤਰ ਹੋ |

 

13 Dec 2016

Reply