Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਉਦਾਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਦਿਲ ਉਦਾਸ
ਦਿਲ ਉਦਾਸ ਰਹਿੰਦਾ ਏ, ਤੇਰੇ ਜਾਣ ਮਗਰੋਂ,
ਿੲਸ ਕਮਲੇ ਨੂੰ ਆਸ ਹਾਲੇ ਤੇਰੇ ਆਉਣ ਦੀ,
ਕੁਝ ਮੈਂ ਨਾਦਾਨ, ਕੁਝ ਮਜਬੂਰੀਆਂ ਸੀ ਪੱਲੇ,
ਕੋਈ ਸਾਜਿਸ਼ ਨਹੀਂ ਸੀ ਖਹਿੜਾ ਛਡਾਉਣ ਦੀ,
ਤੇਰੀ ਨਜਰ ‘ਚ ਧੌਖੇਬਾਜ ਸੀ ਮੈਂ,
ਮੇਰਾ ਰੋਮ-ਰੋਮ ਤਰਸਿਆ ਤੈਨੂੰ ਪਾਉਣ ਲਈ,
ਸ਼ਾਇਦ ਨਸੀਬ ਮੇਰੇ ‘ਚ ਲਿਖੀ ਨੀ ਰੱਬ ਨੇ,
ਕਿਉਂ ਚਾਹਤ ਸੀ ਿਫਰ, ਤੈਨੂੰ ਪਾ ਕੇ ਗਵਾਉਣ ਦੀ,
‘ਪ੍ਰਭ’ ਬੜਾ ਬਦਨਸੀਬ ਪਿਆਰ ਦੇ ਮਾਮਲੇ ਵਿਚ,
ਸ਼ਾਿੲਦ ਅਕਲ ਨਹੀਂ ਆਈ ਮੈਨੂੰ ਦਿਲੋਂ ਚਾਹੁਣ ਦੀ,
06 Apr 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

pain in words,..............its very soulful poetry,...............

06 May 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

Dhanwad Sukhpal Veer ji 

21 Jun 2018

Reply