Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਦੁਆ

ਦੁਆ
ਕਿਸੇ ਲਈ ਮੰਗੀ ਦੁਆ,ਅੰਤਰ ਆਤਮਾ ਦੀ ਅਵਾਜ਼ ਹੈ।
ਜੋ ਸੁਣਾਈ ਨਾ ਦੇਵੇ ਮੁਗਧ ਮਨ ਨੂੰ ਅਨੁਹਦ ਨਾਦ ਹੈ।

 

ਮੇਰੇ ਲਈ ਤਾਂ ਹੈ ਅਸ਼ੀਰਵਾਦ ਜ਼ਿੰਦਗੀ ਸਕੂਨ ਭਰਪੂਰ,
ਗਰੀਬ ਲਈ ਹੱਥ ਉਠਾਕੇ ਵੇਖ ਤਾਂ ਕਿੰਨਾਂ ਸੁਵਾਦ ਹੈ ।


ਇੱਕ ਅੱਗੇ ਜਦ ਮੈਂ ਝੁੱਕ ਵੇਖਿਆ ਸਾਹਮਣੇ ਧੂੰਦੂਕਾਰ ਸੀ,
ਜਾਂ ਤੂੰ ਹੈ ਜਾਂ ਮੈਂ ਹਾਂ ਜਾਂ ਫਿਰ ਝਰਨਾਹਟ ਦਾ ਸਾਜ਼ ਹੈ।

 

ਅੱਖਰਾਂ ਦੇ ਅਰਥ ਜ਼ਿੰਦਗੀ ਸ਼ਬਦ ਖੋਜਦਿਆਂ ਗੁਜਾਰਤੀ,
ਮੂਲ ਤੋਂ ਬੇਪ੍ਰਵਾਹ ਬੰਦਾ ਸਿਰਫ ਬੋਲਦਾ ਅਲਫ਼ਾਜ਼ ਹੈ।

 

ਦੀਪ ਤਾਂ ਇਨਸਾਨ ਲਈ ਰੌਸ਼ਨੀ ਪੱਥਰਾਂ ਨੂੰ ਕੀ ਲੋੜ ਹੈ,
ਮਨ ਅੰਦਰ ਝਾਕਨਾ ਇਨਸਾਨੀ ਨਜ਼ਰ ਦਾ ਅੰਦਾਜ਼ ਹੈ।

17 Nov 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

 ਊਚੀ ਅਤੇ ਸੁੱਚੀ ਸੋਚ | ਬਹੁਤ ਸੁੰਦਰ ਅੰਦਾਜ਼ !
ਫੋਰਮ ਤੇ ਸਾਂਝਿਆਂ ਕਰਨ ਲਈ ਧੰਨਵਾਦ, ਸਿੰਘ ਸਾਹਿਬ ਜੀ |

ਊਚੀ ਅਤੇ ਸੁੱਚੀ ਸੋਚ | ਬਹੁਤ ਸੁੰਦਰ ਅੰਦਾਜ਼ !


ਇਨਸਾਨੀਅਤ ਦੇ ਮਾਦੇ ਦੀ ਗੱਲ, ਕਿਸੇ ਲਈ ਅਰਦਾਸ ਦੀ ਗੱਲ, ਵਿਚਾਰ ਦੀ ਗੱਲ - ਅਸਲ ਪਰੋਪਕਾਰ ਦੀ ਗੱਲ |


ਫੋਰਮ ਤੇ ਸਾਂਝਿਆਂ ਕਰਨ ਲਈ ਧੰਨਵਾਦ, ਸਿੰਘ ਸਾਹਿਬ ਜੀ |

 

17 Nov 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks jagjit Singh ji

17 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,.........kya baat hai g,...........so good

29 Nov 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਇੰਤਖਾਬ ਮੈਂ ਕੁਛ ਤੋ ਕਮੀ ਰਹੀ ਹੋਗੀ,

ਤਿਮਾਰਦਾਰੀ ਮੇ ਤੇਰੀ ਨਮੀ ਰਹੀ ਹੋਗੀ,

ਦੇ ਕਰ ਬਦ ਦੁਆ ਸ਼ਾਇਦ ਵੁਹ ਗੁਜਰੇ,

ਐਸੇ ਹੀ ਦੋਸਤੀ ਕੀ ਬੇਕਦਰੀ ਕਹੀ ਹੋਗੀ

 

06 Dec 2015

Reply