Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁੱਖ ਯਾਰ ਦਾ !! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Deep :)
Deep
Posts: 120
Gender: Male
Joined: 18/Jan/2011
Location: Melbourne
View All Topics by Deep
View All Posts by Deep
 
ਦੁੱਖ ਯਾਰ ਦਾ !!

ਤੇਰੀ ਅੱਖੀਆਂ ਚੋੰ ਪਿਆਰ ਅਵਾਜ਼ਾਂ ਮਾਰਦਾ, ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈਂ
ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ, ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈਂ..
ਵੇਖ ਮੋਤੀਆਂ ਜਿਹੇ ਦੰਦ, ਨਿਰ੍ਹੀ ਧੁੱਪ ਜਿਹਾ ਰੰਗ.
ਮੇਰੇ ਬਦਲੇ ਨੇ ਢੰਗ, ਸ਼ਾਲਾ ਖੈਰ ਹੋਵੇ..
ਤੇਰਾ ਪਤਲਾ ਜਿਹਾ ਲੱਕ, ਨਾਲੇ ਤਿੱਖਾ ਤਿੱਖਾ ਨੱਕ.
ਤੂੰ ਏ ਪਰੀ ਮੈਂਨੂੰ ਸ਼ੱਕ, ਸ਼ਾਲਾ ਖੈਰ ਹੋਵੇ..
ਬਾਹਵਾਂ ਗੋਰੀਆਂ ਤੂੰ ਗਲ ਮੇਰੇ ਪਾ ਲਈਆਂ,ਰਾਤੀਂ ਦੇਖਿਆ ਸੀ ਸੁਪਨਾ ਅਜ਼ੀਬ ਮੈਂ

ਬੁੱਲ੍ਹ ਪਤੀਆਂ ਗੁਲਾਬੀ, ਤੇਰੇ ਨੈਣ ਨੇ ਸ਼ਰਾਬੀ.
ਨਾ ਕੋਈ ਤੇਰੇ ਚ' ਖਰਾਬੀ, ਜਾਵੇਂ ਅੱਗ ਬਣਦੀ..
ਪਾਏ ਕੰਨਾਂ ਵਿੱਚ ਵਾਲੇ, ਜਿਹੜੇ ਜ਼ੱਯਦੇ ਨੇ ਬਾਹਲੇ.
ਮੈਂਨੂੰ ਕੋਈ ਤਾਂ ਸੰਭਾਲੇ, ਜਾਵੇਂ ਅੱਗ ਬਣਦੀ..
ਰਹਾਂ ਤੱਕਦਾ ਨਜ਼ਾਰਾ ਤੇਰੇ ਰੂਪ ਦਾ, ਥੱਕਾਂ ਕਦੇ ਵੀ ਨਾ ਕਰਦਾ ਤਰੀਫ ਮੈਂ

ਤੇਰੇ ਬਿਨਾਂ ਨਹੀਓ ਰਹਿਣਾ, ਮੇਰਾ ਮੰਨ ਲੈ ਤੂੰ ਕਹਿਣਾ.
ਮੈਥੋਂ ਲ਼ੈ ਲ਼ਾ ਜੋ ਵੀ ਲੈਣਾ, ਤੈਨੂੰ ਪਿਆਰ ਕਰਦਾ..
ਤੈਂਨੂੰ ਤੱਕਦੇ ਨੇ ਨੈਣ, ਬੁੱਲ੍ਹ ਨਾਂ ਤੇਰਾ ਲੈਣ.
ਵੇਖ ਚਿੜੀਆਂ ਵੀ ਕਹਿਣ, ਤੈਨੂੰ ਪਿਆਰ ਕਰਦਾ..
"ਦੀਪ" ਇਸ਼ਕ ਤੇਰੇ ਚ' ਰਾਂਝ੍ਹਾ ਹੋ ਗਿਆ, ਚਾਰੂਂ ਮੱਝੀਆਂ ਜਿਓਂਦਾ ਜਦੋਂ ਤੀਕ ਮੈਂ

20 Jul 2011

Reply