Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਿਸ਼ਤਾ ਤੇਰਾ ਮੇਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਰਿਸ਼ਤਾ ਤੇਰਾ ਮੇਰਾ
ਰਿਸ਼ਤਾ ਤੇਰਾ ਮੇਰਾ
ਮਹਿਕੀ ਫੁਲਵਾੜੀ ਜਿਹਾ, 
ਰੰਗ ਦੀ ਪਿਚਕਾਰੀ ਜਿਹਾ,
ਇਹ ਰਿਸ਼ਤਾ ਤੇਰਾ ਮੇਰਾ,  
ਅਧਖੁੱਲ੍ਹੀ ਬਾਰੀ ਜਿਹਾ  |
ਸਵਰਗੀ ਝਾਤ ਜਿਹਾ,
ਸੱਜਰੀ ਪ੍ਰਭਾਤ ਜਿਹਾ,
ਸਾਥ ਇਹ ਤੇਰਾ ਮੇਰਾ,
ਰੂਹਾਨੀ ਦਾਤ ਜਿਹਾ |
ਅਵੱਲੀ ਆਸ ਜਿਵੇਂ
ਅਨਬੁਝੀ ਪਿਆਸ ਜਿਵੇਂ
ਵਾਦੇ ਤੇਰੇ ਇੰਜ ਸਜਣਾ 
ਝੂਠੀ ਧਰਵਾਸ ਜਿਵੇਂ
ਕੋਈ ਖੇਡ ਨਿਰਾਲੀ ਹੈ
ਨਹੀ ਗੱਲ ਸੁਖਾਲੀ ਹੈ
ਜੇ ਦੂਰ ਹੋਵੇਂ ਸੱਜਣਾ 
ਮੈਨੂੰ ਦਿਨੇਂ ਹਨੇਰਾ ਵੇ , 
ਤੂੰ ਹੋਵੇ ਨਾਲ ਮੇਰੇ
ਹਰ ਰਾਤ ਦਿਵਾਲੀ ਹੈ | 
ਰਿਸ਼ਤਾ ਤੇਰਾ ਮੇਰਾ
ਮਹਿਕੀ ਫੁਲਵਾੜੀ ਜਿਹਾ, 
ਰੰਗ ਦੀ ਪਿਚਕਾਰੀ ਜਿਹਾ,
ਇਹ ਰਿਸ਼ਤਾ ਤੇਰਾ ਮੇਰਾ,  
ਅਧਖੁੱਲ੍ਹੀ ਬਾਰੀ ਜਿਹਾ  |
ਸਵਰਗੀ ਝਾਤ ਜਿਹਾ,
ਸੱਜਰੀ ਪ੍ਰਭਾਤ ਜਿਹਾ,
ਸਾਥ ਇਹ ਤੇਰਾ ਮੇਰਾ,
ਰੂਹਾਨੀ ਦਾਤ ਜਿਹਾ |
ਅਵੱਲੀ ਆਸ ਜਿਵੇਂ
ਅਨਬੁਝੀ ਪਿਆਸ ਜਿਵੇਂ
ਵਾਦੇ ਤੇਰੇ ਇੰਜ ਸਜਣਾ 
ਝੂਠੀ ਧਰਵਾਸ ਜਿਵੇਂ
ਕੋਈ ਖੇਡ ਨਿਰਾਲੀ ਹੈ
ਨਹੀ ਗੱਲ ਸੁਖਾਲੀ ਹੈ
ਤੂੰ ਹੋਵੇ ਨਾਲ ਮੇਰੇ
ਹਰ ਰਾਤ ਦਿਵਾਲੀ ਹੈ | 
28 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Pyar da bohat e wadhiaa roop dekheya tuhadi is poem ch 🙏 jai ho


ਕੋਈ ਖੇਡ ਨਿਰਾਲੀ ਹੈ
ਨਹੀ ਗੱਲ ਸੁਖਾਲੀ ਹੈ
ਤੂੰ ਹੋਵੇ ਨਾਲ ਮੇਰੇ
ਹਰ ਰਾਤ ਦਿਵਾਲੀ ਹੈ.....................

Ye ishq nahi aasan .. Bilkul ji bohat sahi likheya hai

Saare e rang kmaal de sirje ne ...


Hor vi sohna sohna likhde raho
Jeonde raho
Rab rakha !!!!
28 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੱਜਣ ਨਾਲ ਹੋਵੇ ਤੇ ਹਰ ਰਾਤ ਦਿਵਾਲੀ ਹੋ ਜਾਂਦੀ ਹੈ, ਤੁਸੀ ਸ਼ਾਸ਼ਵਤ ਸੱਚ ਲਿਖਿਆ ਏ ਕੋਮਲਦੀਪ ਜੀ,

ਬਹੁਤ ਸੌਹਣੀ ਲੈਅ ਤੇ ਓਨੇ ਹੀ ਸੋਹਣੇ ਭਾਵ ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
28 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Thaaanx mavi sir,thaaanx sandeep for beautiful words

28 Apr 2015

Reply