Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੲਿਹ ਤਾਂ ਵਿਕਾਸ ਨਹੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ੲਿਹ ਤਾਂ ਵਿਕਾਸ ਨਹੀ
ਅਮੀਰ ਨੂੰ ਹੋਰ ਅਮੀਰ ਕਰਨਾ
ਇਹ ਤੇ ਵਿਕਾਸ ਨਹੀ
ਤੂੰ ਖੁਦ ਸ਼ੜਕ ਤੇ ਉੱਤਰ ਕੇ ਵੇਖ
ਜੇ ਮੇਰੇ ਤੇ ਵਿਸਵਾਸ ਨਹੀ
ਤੂੰ ਖੁਦ ਦੇਖ ਲਵੀਂ
ਛੋਟੇ ਛੋਟੇ ਬਾਲ ਨਿਅਾਣੇ
ਕਿਸੇ ਦੇ ਸੁੱਟੇ ਹੋਏ ਦਾਣੇ
ਉਹਣਾ ਚੜਿੀਆਂ ਵਾਂਗੂ ਚੁਗ ਚੁਗਕੇ ਖਾਣੇ
ਉਹਣਾ ਨੂੰ ਦੱਸੀ ਅੱਛੇ ਦਿਨ ਕਦ ਹੈ ਆਣੇ
ਫਿਰ ਕਰੀ ਤਰੱਕੀ ਦੀਆਂ ਗੱਲਾਂ
ਫਿਰ ਗਾਈ ਵਿਕਾਸ ਦੇ ਗਾਣੇ
ਲੱਖਾਂ ਮੰਦਰ ਗੁਰਦੁਆਰੈ
ਕਿਸ ਕੰਮ ਦੇ ਨੇ ਸਾਰੇ
ਜਦ ਕਿਸੇ ਬੱਚੇ ਨੂੰ ਰੋਟੀ ਦੇ ਲਈ ਮੰਗਣਾ ਪੈਂਦਾ
ਗਰੀਬੀ ਨੂੰ ੲਿੱਜਤ ਨੂੰ ਕਿੱਲੀ ਤੇ ਟੰਗਣਾ ਪੈਦਾ
ੲਿਹ ਲੱਖਾਂ ਲੱਖਾਂ ਦੇ ਚੜਾਵੈ
ਮੈਨੂੰ ਲੱਗਦੇ ਨੇ ਨਿਰੇ ਦਿਖਾਵੇ
ਜਦ ਰਾਤ ਦੀਆ ਸਸਿਕੀਆਂ ਬੰਦ ਨਹੀ ਕਰ ਸਕਦੇ
ਜਦ ੲਿੱਜਤਾ ਢਕਣ ਦਾ ਪ੍ਰਬੰਦ ਨਹੀ ਕਰ ਸਕਦੇ
ਚੱਲ ਹੁਣ ਆਪਣੀ ਗੱਲ ਕਰ ਲੈਣੈ ਆ
ਆਪਾਂ ਕਿੰਨੇ ਕੁ ਸੁੱਚੇ ਰਿਹਣੇ ਆ
ਪਹਿਲਾ ਹੀMMS ਬਣਾ ਲੈਣੈ ਆ
ਕੁੜੀ ਹਾਲੇ ਫਸੀ ਨਹੀ
ਜਿਹੜੇ ੲਿੱਜਤਾ ਰੋਲਦੇ ਨੇੇ
ਹੋਰ ਗ੍ਰਹਿ ਦੇ ਹੋਣਗੇ ਅਸੀ ਨਹੀ
ਜਦ ਮੈ ਕਿਸੇ ਨੂੰ ਸਮਝਾਏਆ ਤਾਂ ਕਿਹੰਦਾ
ਦੁਨੀਆ ਦੇ ਨਾਲ ਤਾਂ ਚੱਲਣਾ ਹੀ ਪੈਂਦਾ
ਨਾਲੇ ਤੇਰੇ ਕੱਲੇ ਦੇ ਸਮਝੋਣ ਨਾਲ ਦੇਸ ਨਹੀ ਸੁਧਰਦਾ
ਮੈ ਕਿਹਾ ਤੂੰ ਸਹੀ ਕਿਹਾ ਜੇ ਮੈ ਤੈਨੂੰ ਨਹੀ ਸੁਧਾਰ ਸਕਦਾ ਤਾ ਦੇਸ ਨੂੰ ਕਿੱਥੋ ਸੁਧਾਰ ਦੂਗਾ
ਪਰ ਕੋਸਿਸ ਕਰਦਾ ਰਹਾਗਾ ਜੇ ਤੂੰ ਮੇਰੇ ਕਿਹਣ ਤੇ ਨਹੀ ਬਦਲ ਸਕਦਾ ਤਾ ਮੈ ਤੇਰੇ ਕਿਹਣ ਤੇ ਕਿਉ ਬਦਲਾਂ
pier
17 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

very beautiful and inspiring...


tusi es creation vich bahut sare pehlu touch kar ditte in a very nice way...


good work keep it up !!

17 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਵੀਰ ਜੀ, ਸਹੀ ਕਿਹਾ ਹੋਲੀ ਹੋਲੀ ਸਭ ਬਦਲੇਗਾ...!
17 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Nice try!
Subject bohat wadhiaa choose kita hai,
Par mainu lagda k focus multidirectional ho gya hai ..
Kuljeet ji ne vi jive keha k kayi pehlooan nu touch kiti hai ..
Ikko pehloo nu hor zyada deeply describe kareya ja sakda si ..

Changa changa padho te hor vi doongha doongha likho !
Jeonde raho
Rab rakha!

17 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Aajoke mudde Rojana de.dekhan nu Aam lagde par Aam nahinahi

17 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਅਰਥ ਭਰਪੂਰ ਸਮਾਜਿਕ ਚੇਤਨਾ ਬਾਰੇ ਇਹਸਾਸ ਕਰਾਉਂਦੀ ਇਹ ਇਕ ਮਹਾਨ ਕਵਿਤਾ ਹੈ ,......................close to heart and emotions...............world known best poetry,.............jio sir g.............i salute.

20 May 2018

Reply