Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਵਾਰ ਤਾਂ ਸੋਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਇੱਕ ਵਾਰ ਤਾਂ ਸੋਚ


ਇੱਕ ਵਾਰ ਤਾਂ ਸੋਚਦੀ ਨੀ ਮਾਏ,ਜਨਮ ਤਾਂ ਤੂੰ ਹੀ ਦੇਣਾ ਸੀ।
ਬਾਕੀ ਸਾਰੀਆਂ ਮੰਨਦਾ ਬਾਪੂ, ਮਾਰ ਕੇ ਉਸ ਕੀ ਲੈਣਾ ਸੀ।

ਤੇਰੇ ਕੋਲ ਤਾਂ ਕਈ ਬਹਾਨੇ,ਤੂੰ ਚਾਹੁੰਦੀ ਮੈਂ ਬੱਚ ਸਕਦੀ ਸਾਂ,
ਤੈਨੂੰ ਚਾਅ ਪੁੱਤ ਗੋਦ ਖਿਡਾਵਾਂ,ਹੋਰ ਕਿਸੇ ਕੀ ਕਹਿਣਾ ਸੀ।

ਤੇਰੇ ਕੋਲ ਤਾਂ ਤਾਕਤ ਬਥੇਰੀ,ਸਮਰੱਥ ਹੈਂ ਰਾਖੀ ਕਰਨ ਜੋਗੀ,
ਕੁੱਝ ਦਿਨ ਤੇਰੇ ਘਰ ਦੀ ਰੌਣਕ ਮੈਂ ਕੇਹੜਾ ਬਹਿ ਰਹਿਣਾ ਸੀ।

ਹੱਕ ਮੰਗਣ ਲਈ ਕਰੇ ਡਰਾਮੇ, ਮੇਰੀ ਵਾਰੀ ਦੱਸ ਕੀ ਹੋਇਆ,
ਪਿਆਰ ਨਾਲ ਤੂੰ ਬਾਪੂ ਨੂੰ ਕਹਿੰਦੀ,ਝੱਟ ਉਸ ਮਨ ਲੈਣਾ ਸੀ।

ਰਿਸ਼ੀ ਮੁਨੀ ਅਵਤਾਰ ਤੂੰ ਸੱਭ ਝੁਕਾਏ,ਹੱਠ ਤੇਰੇ ਨੂੰ ਜਾਣਦੀ ਮੈਂ,
ਜਇਦਾਦ ਤਾਂ ਬਾਲਮ ਦੀ ਵਾਧੂ,ਮੈਂ ਪਿਆਰ ਹੀ ਤੈਥੋਂ ਲੈਣਾ ਸੀ।

ਦਾਜ ਤੂੰ ਮੰਗੇ ਲਵੇਂ ਤੂੰ ਆਪੇ,ਕਾਹਨੂੰ ਬਾਬਲ ਨੂੰ ਬਦਨਾਮ ਕਰੇਂ,
ਮੇਰੇ ਨਾਲ ਸੱਭ ਰਿਸ਼ਤੇ ਪਿਆਰੇ,ਮੈਂ ਮਾਂ ਬਾਪ ਦਾ ਗਹਿਣਾ ਸੀ।







22 Mar 2013

Rajbir Kaur
Rajbir
Posts: 5
Gender: Female
Joined: 17/Feb/2013
Location: Patti
View All Topics by Rajbir
View All Posts by Rajbir
 
Ultimate Wordzzz.......bahut hi zyada wadia likhya...really ik feel aa rahi...ik sachai ik pukaar....grtttt wordzzzz....May God bless u alwayzzz....hamesha aiwen da likhde raho.....
23 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks...................

24 Mar 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bahut sachi gal aa g

24 Mar 2013

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Nਵਦੀਪ ਸਿੰG

Speechless...thanks for sharing...!!!

24 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks.....navdeep....Gurpreet....RAJBIR .....And all Viewers

25 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

thanks viewers

28 Oct 2015

Reply