Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਖਾਂ ਦੱਸਦੀਆਂ ਜੋ ਮੁੱਖੋਂ ਦਸ ਨਹੀਂ ਹੁੰਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਅੱਖਾਂ ਦੱਸਦੀਆਂ ਜੋ ਮੁੱਖੋਂ ਦਸ ਨਹੀਂ ਹੁੰਦਾ

ਅੱਖਾਂ ਦੱਸਦੀਆਂ, ਜੋ ਤੈਨੂੰ ਮੁੱਖੋਂ ਦਸ ਨਹੀਂ ਹੁੰਦਾ। 
ਅੱਖਾਂ ਦੱਸਦੀਆਂ, ਜੋ ਮੈਨੂੰ ਮੁੱਖੋਂ ਦਸ ਨਹੀਂ ਹੁੰਦਾ। 
ਗੱਲਾਂ ਕਰਦੀਆਂ ਹੌ ਆਮਨੋ ਸਾਹਮਣੇ। 
ਗੱਲਾਂ ਕਰਦੀਆਂ ਹੌ ਆਮਨੋ ਸਾਹਮਣੇ। 
ਹਾਂ    ਹਾਂ    ਹਾਂ.....

ਬਿਨ ਕੁੱਝ ਕਹੇ, ਉਹ ਸਭ ਕੁੱਝ ਹੀ ਕਹਿ ਜਾਉਂਦੀ ਆ। 
ਬਿਨ ਕੁਝ ਬੋਲੇ, ਦਿਲ ਦੀ ਗੱਲ ਵੀ ਬੋਲ ਜਾਉਂਦੀ ਆ। 
ਸਾਡਾ ਮਿਲਣਾ ਤਾਂ ਰੋਜ਼ ਹੁੰਦਾ, ਪਰ ਮਿਲਾਪ ਕਦੇ ਨਹੀਂ ਹੁੰਦਾ। 

ਜਿਸ ਦਿਨ ਉਹ ਦਿਖੇ, ਇਹ ਦਿਲ ਵੀ ਠਹਿਰ ਜਾਉਂਦਾ ਏ। 
ਉਸਨੂੰ ਦੇਖੇ ਬਗੈਰ, ਇਹ ਵਖਤ ਵੀ ਗੁੱਜਰ ਨਾ ਪਾਉਂਦਾ ਏ। 
ਉਸਨੂੰ ਮਿਲ ਕੇ ਹੁਣ ਮੈਂ ਦਿਲ ਦੀ ਗੱਲ ਕਰਨਾ ਚਾਹੁੰਦਾ।
ਅੱਖਾਂ ਦੱਸਦੀਆਂ, ਜੋ ਤੈਨੂੰ ਮੁੱਖੋਂ ਦਸ ਨਹੀਂ ਹੁੰਦਾ। 
ਅੱਖਾਂ ਦੱਸਦੀਆਂ, ਜੋ ਮੈਨੂੰ ਮੁੱਖੋਂ ਦਸ ਨਹੀਂ ਹੁੰਦਾ। 
ਥੋੜ੍ਹਾ ਉਹ ਸ਼ਰਮਾਉਂਦੀ ਆ, ਥੋੜ੍ਹਾ ਮੈਂ ਸ਼ਰਮਾਉਂਦਾ ਹਾਂ। 
ਨਾ ਉਹ ਕੁੱਝ ਆਖਦੀ ਆ, ਨਾ ਮੈਂ ਕੁੱਝ ਆਖਦਾ ਹਾਂ। 
"ਅਲੱਗ" ਕਹਿ ਦੇ ਦਿਲ ਦੀ ਗੱਲ 
ਅਜਿਹਾ ਪਿਆਰ ਬਾਰ ਬਾਰ ਨਹੀਂ ਹੁੰਦਾ। 

ਜਿਸ ਦਿਨ ਉਹ ਨਾ ਦਿਖੇ, ਇਹ ਦਿਲ ਵੀ ਠਹਿਰ ਜਾਉਂਦਾ ਏ। 

Sukhbir Singh Alagh

22 Jan 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਬਹੁਤ ਵਧੀਆ ਲਿਖਿਆ ,..............ਗ੍ਰੇਟ 

23 Jan 2020

Reply