Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਇਜਹਾਰ

ਵਿਛੜ ਕੇ ਤੇਥੋਂ ਅਸੀ ਜੀ ਲਾਵਾਗੇ ਕਦੇ ,
ਗੱਲ ਦਾ ਤੂੰ ਐਤਬਾਰ ਨਾ ਕਰੀ ,
ਭੁੱਲ ਗਈ ਏ ਸਾਨੂੰ ਤੂੰ ਭੁੱਲ ਕੇ ਵੀ ਕਦੇ ਗੱਲ ਦਾ ਤੂੰ ਸਾਡੇ ਤੇ ਇਜਹਾਰ ਨਾ ਕਰੀ
ਜਿਉਂਦੇ ਜੀ ਮੁੱਕ ਜਾ ਗੇ ,
ਵਾਂਗ ਤਾਰੇ ਟੁੱਟ ਜਾ ਗੇ ,
ਜੇ ਟੁੱਟੀ ਦਾ ਜਵਾਬ ,
ਮੁਹ ਤੇ ਦੇ ਗਈ .

ਮੰਨਦੇ ਹਾ ਤਰਸ ਨਈ ਦਿਲ ਵਿਚ ਤੇਰੇ ਝਟ ਦੇਣੀ ਦਿਲ ਤੇ ਤੂੰ ਵਾਰ ਨਾ ਕਰੀ .

ਭੁੱਲ ਗਈ ਏ ਸਾਨੂੰ............

ਰੱਬ ਨਾ ਕਰੇ ਓਹ
ਦਿਨ ਕਦੇ ਆਵੇ ਨੀ ,
ਵੇਖ ਤੈਨੂੰ ਨਾਲ ਗੈਰਾ,
ਇਹ ਅਖ ਭਰ ਆਵੇ ਨੀ ,
ਬਚਣਾ ਮੈਂ ਚਾਉਂਦਾ ਅਣ ਆਈ ਮੋਤ ਤੋ ਪਲ ਦਾ ਤੂੰ ਕੀਤੇ ਇੰਤਜ਼ਾਰ ਨਾ ਕਰੀ ,
ਭੁੱਲ ਗਈ ਏ ਸਾਨੂੰ ..............

ਵਹਮ ਹੀ ਬਣਾ ਕੇ ,
ਜੀ ਲਉ ਮਲਕੀਤ ਨੀ ,
ਦੁਨੀਆ ਚ ਓਹਦਾ ਵੀ ,
ਏ ਕੋਈ ਮਨ ਮੀਤ ਨੀ ,
ਵੇਖੀ ਕੀਤੇ ਬੁਜਣ ਨਾ ਆਸਾ ਵਾਲੇ ਦੀਵੇ ਬਣ ਤੂੰ ਹਨੇਰੀ ਜਿੰਦ ਤਾਰ ਤਾਰ ਨਾ ਕਰੀ .
ਭੁੱਲ ਗਈ ਏ ਸਾਨੂੰ ਤੂੰ ਭੁੱਲ ਕੇ ਵੀ ਕਦੇ ਗੱਲ ਦਾ ਤੂੰ ਸਾਡੇ ਤੇਇਜਹਾਰ ਨਾ ਕਰੀ
 .malkit thamanwal

07 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 05/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਵਧੀਆ, ਲਿਖਦੇ ਰਹੋ, ਥੋਡੀ ਕਤਲ' ਰਚਨਾ ਬਹੁਤ ਵਧੀਆ ਲਿਖੀ ਹੈ.

07 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

again vry nice veer g... bt kujj shabd thk kro g...


ਤੇਤੋਂ ਦੀ ਥਾਂ ਤੇ ਤੇਥੋਂ
ਸਾਤੋ ਦੀ ਥਾਂ ਤੇ ਸਾਥੋਂ  


tuci vi socho ge ki har vari sunil ne bs mistake hi kadnian hundia ne... par veer g.. tuhadi writing bahut vadia a g.. so chahunda han ki ehde ch spell mistake vi dur ho jaan

07 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut sohani rachna hai malkeet veer...edda hi likhade ravo...!!!

07 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

naa veer g eda na kavo manu bhaut khushii hundii ee koi mere rachnaa parda ee te os ch kee kamii ee manu dasda ee sach main dillo khush aa g again thanks  umeed k agoo to b tusii ese traa rah vekhavo ge

07 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks navdeep te gurdip veer g

07 Jun 2012

Reply