Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਹਿਰੇ ਉੱਤੇ ਚਹਿਰੇ ਨੇ(ਨਕਾਬ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gagan Singh
Gagan
Posts: 6
Gender: Male
Joined: 06/Dec/2016
Location: Anadpur Sahib
View All Topics by Gagan
View All Posts by Gagan
 
ਚਹਿਰੇ ਉੱਤੇ ਚਹਿਰੇ ਨੇ(ਨਕਾਬ)
ਭੋਲੀਅਾ-ਭਾਲੀਅਾ ਸਕਲਾਂ ਦੇ ਅੰਦਰ,,,
ਰੱਬ ਨੂੰ ਵੀ ਲਿਆ ਕਸੀਟ,,,,,
ਹੋਵੇ ਮਸਜਿਦ ਜਾ ਫਿਰ ਹੋਵ ਮੰਦਰ,,,
ਹਰ ਥਾਂ ਲੱਗਦੇ ਪਹਿਰੇ ਨੇ,,,
ਚਹਿਰੇ ਉੱਤੇ ਚਹਿਰ ਨੇ।।।।।

ਪੰਜਾਂ ਸਾਲਾ ਬਾਅਦ ਬਦਲਦੀ ਸਰਕਾਰ ਇੱਥੇ,,,
ਕਰਦੀ ਘੁੱਟਾਲੇ ਕਹਾੳੁੁਦੀਂ ਵਫਾਦਾਰ ਇੱਥੇ,,,,,
ਕਈਆ ਦੇ ਪਰਦੇ ਫਾਸ਼ ਹੋ ਗਏ,,,
ਕਈ ਰਾਜ ਅਜੇ ਵੀ ਗਹਿਰੇ ਨੇ,,,,
ਚਹਿਰੇ ਉੱਤੇ ਚਹਿਰੇ ਨ।।।।।

ਇੱਥੇ ਝੂੱਠ ਦੀਆ ਬਣੀਆ ਅਦਾਲਤਾਂ ਨੇ,,,
ਝੂੱਠ ਨੂੰ ਸੱਚ ਬਣਾਉਦੀਆ ਵਕਾਲਤਾਂ ਨੇ,,,
ਗੁੱਨਾਹਗਾਰਾ ਨੂੰ ਸਜਾ ਦੇਣ ਦੀ ਗੱਲ ਕੌਣ ਕਰਦਾ,,,
"ਗਗਨ" ਬੇਕਸੂਰਾ ਲਈ ਬਣੇ ਕੱਠਗਹਿਰੇ ਨੇ,,,,
ਚਹਿਰੇ ਉੱਤੇ ਚਹਿਰੇ ਨੇ।।।।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
10 Dec 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਚਹਿਰੇ ਉੱਤੇ ਚਹਿਰੇ ਨੇ(ਨਕਾਬ)         - ਚਿਹਰੇ ਉੱਤੇ ਚਿਹਰੇ 
ਭੋਲੀਅਾ-ਭਾਲੀਅਾ ਸਕਲਾਂ ਦੇ ਅੰਦਰ,,,  - ਭੋਲੀਆਂ ਭਾਲੀਆਂ ਸ਼ਕਲਾਂ 
ਰੱਬ ਨੂੰ ਵੀ ਲਿਆ ਕਸੀਟ,,,,,           - ਘਸੀਟ 
ਹੋਵੇ ਮਸਜਿਦ ਜਾ ਫਿਰ ਹੋਵ ਮੰਦਰ,,,   - ਹੋਵੇ 
ਹਰ ਥਾਂ ਲੱਗਦੇ ਪਹਿਰੇ ਨੇ,,,
ਚਹਿਰੇ ਉੱਤੇ ਚਹਿਰ ਨੇ।।।।।
ਪੰਜਾਂ ਸਾਲਾ ਬਾਅਦ ਬਦਲਦੀ ਸਰਕਾਰ ਇੱਥੇ,,,
ਕਰਦੀ ਘੁੱਟਾਲੇ ਕਹਾੳੁੁਦੀਂ ਵਫਾਦਾਰ ਇੱਥੇ,,,,,   -   ਵਫ਼ਾਦਾਰ 
ਕਈਆ ਦੇ ਪਰਦੇ ਫਾਸ਼ ਹੋ ਗਏ,,,
ਕਈ ਰਾਜ ਅਜੇ ਵੀ ਗਹਿਰੇ ਨੇ,,,,
ਚਹਿਰੇ ਉੱਤੇ ਚਹਿਰੇ ਨ।।।।।
ਇੱਥੇ ਝੂੱਠ ਦੀਆ ਬਣੀਆ ਅਦਾਲਤਾਂ ਨੇ,,,
ਝੂੱਠ ਨੂੰ ਸੱਚ ਬਣਾਉਦੀਆ ਵਕਾਲਤਾਂ ਨੇ,,,            -   ਬਣਾਉਂਦੀਆਂ 
ਗੁੱਨਾਹਗਾਰਾ ਨੂੰ ਸਜਾ ਦੇਣ ਦੀ ਗੱਲ ਕੌਣ ਕਰਦਾ,,,ਗਗਨ ਜੀ, ਲਿਖਣਾਂ ਹਰ ਉਸ ਇਨਸਾਨ ਦਾ ਸ਼ੌਕ ਅਤੇ ਅਧਿਕਾਰ ਹੋ ਸਕਦਾ ਹੈ ਜੋ ਕਿਸੇ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਦਾ ਜਾਂ ਮਹਿਸੂਸ ਕਰਦਾ ਹੈ |

ਤੁਹਾਡੇ ਮਨ ਵਿਚ ਅਜੋਕੀ ਵਿਵਸਥਾ ਬਾਰੇ ਜੋ ਵਿਚਾਰ ਹਨ ਆਪਨੇ ਉਸ ਬਾਰੇ ਸੋਹਣਾ ਜਤਨ ਕੀਤਾ ਹੈ | ਪਰ ਲਿਖਣ ਦਾ ਸ਼ੌਕ ਪੂਰਾ ਕਰਦਿਆਂ ਹੋਇਆਂ ਆਪਣੀ ਮਾਂ ਬੋਲੀ ਦੇ ਪ੍ਰਤੀ ਆਦਰ ਵਜੋਂ ਅਪਣੀ ਲਿਖਤ ਦੀ ਗੁਣਵੱਤਾ ਵੱਲ ਧਿਆਨ ਦੇਣਾ ਵੀ ਬਣਦਾ ਹੈ - ਐਸਾ ਮੇਰਾ ਵਿਚਾਰ ਹੈ, ਜਿਸ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਆਪਦਾ ਅਧਿਕਾਰ ਆਪ ਕੋਲ ਰਾਖਵਾਂ ਹੈ | 

ਮੇਰੇ ਕੁਝ ਸੁਝਾਅ ....    -   ਗੁਨਾਹਗਾਰਾਂ ਗਗਨ ਜੀ, ਲਿਖਣਾਂ ਹਰ ਉਸ ਇਨਸਾਨ ਦਾ ਸ਼ੌਕ ਅਤੇ ਅਧਿਕਾਰ ਹੋ ਸਕਦਾ ਹੈ ਜੋ ਕਿਸੇ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਦਾ ਜਾਂ ਮਹਿਸੂਸ ਕਰਦਾ ਹੈ |

ਤੁਹਾਡੇ ਮਨ ਵਿਚ ਅਜੋਕੀ ਵਿਵਸਥਾ ਬਾਰੇ ਜੋ ਵਿਚਾਰ ਹਨ ਆਪਨੇ ਉਸ ਬਾਰੇ ਸੋਹਣਾ ਜਤਨ ਕੀਤਾ ਹੈ | ਪਰ ਲਿਖਣ ਦਾ ਸ਼ੌਕ ਪੂਰਾ ਕਰਦਿਆਂ ਹੋਇਆਂ ਆਪਣੀ ਮਾਂ ਬੋਲੀ ਦੇ ਪ੍ਰਤੀ ਆਦਰ ਵਜੋਂ ਅਪਣੀ ਲਿਖਤ ਦੀ ਗੁਣਵੱਤਾ ਵੱਲ ਧਿਆਨ ਦੇਣਾ ਵੀ ਬਣਦਾ ਹੈ - ਐਸਾ ਮੇਰਾ ਵਿਚਾਰ ਹੈ, ਜਿਸ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਆਪਦਾ ਅਧਿਕਾਰ ਆਪ ਕੋਲ ਰਾਖਵਾਂ ਹੈ | 

ਮੇਰੇ ਕੁਝ ਸੁਝਾਅ .... ਗਗਨ ਜੀ, ਲਿਖਣਾਂ ਹਰ ਉਸ ਇਨਸਾਨ ਦਾ ਸ਼ੌਕ ਅਤੇ ਅਧਿਕਾਰ ਹੋ ਸਕਦਾ ਹੈ ਜੋ ਕਿਸੇ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਦਾ ਜਾਂ ਮਹਿਸੂਸ ਕਰਦਾ ਹੈ |

ਤੁਹਾਡੇ ਮਨ ਵਿਚ ਅਜੋਕੀ ਵਿਵਸਥਾ ਬਾਰੇ ਜੋ ਵਿਚਾਰ ਹਨ ਆਪਨੇ ਉਸ ਬਾਰੇ ਸੋਹਣਾ ਜਤਨ ਕੀਤਾ ਹੈ | ਪਰ ਲਿਖਣ ਦਾ ਸ਼ੌਕ ਪੂਰਾ ਕਰਦਿਆਂ ਹੋਇਆਂ ਆਪਣੀ ਮਾਂ ਬੋਲੀ ਦੇ ਪ੍ਰਤੀ ਆਦਰ ਵਜੋਂ ਅਪਣੀ ਲਿਖਤ ਦੀ ਗੁਣਵੱਤਾ ਵੱਲ ਧਿਆਨ ਦੇਣਾ ਵੀ ਬਣਦਾ ਹੈ - ਐਸਾ ਮੇਰਾ ਵਿਚਾਰ ਹੈ, ਜਿਸ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਆਪਦਾ ਅਧਿਕਾਰ ਆਪ ਕੋਲ ਰਾਖਵਾਂ ਹੈ | 

ਮੇਰੇ ਕੁਝ ਸੁਝਾਅ .... 
"ਗਗਨ" ਬੇਕਸੂਰਾ ਲਈ ਬਣੇ ਕੱਠਗਹਿਰੇ ਨੇ,
,,,
ਚਹਿਰੇ ਉੱਤੇ ਚਹਿਰੇ ਨੇ।।।।

ਗਗਨ ਜੀ, ਲਿਖਣਾ ਹਰ ਉਸ ਇਨਸਾਨ ਦਾ ਸ਼ੌਕ ਅਤੇ ਅਧਿਕਾਰ ਹੋ ਸਕਦਾ ਹੈ ਜੋ ਕਿਸੇ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਦਾ ਜਾਂ ਮਹਿਸੂਸ ਕਰਦਾ ਹੈ |

ਤੁਹਾਡੇ ਮਨ ਵਿਚ ਅਜੋਕੀ ਵਿਵਸਥਾ ਬਾਰੇ ਜੋ ਵਿਚਾਰ ਹਨ ਆਪਨੇ ਉਸ ਬਾਰੇ ਸੋਹਣਾ ਜਤਨ ਕੀਤਾ ਹੈ | ਪਰ ਲਿਖਣ ਦਾ ਸ਼ੌਕ ਪੂਰਾ ਕਰਦਿਆਂ ਹੋਇਆਂ ਆਪਣੀ ਮਾਂ ਬੋਲੀ ਦੇ ਪ੍ਰਤੀ ਆਦਰ ਵਜੋਂ ਅਪਣੀ ਲਿਖਤ ਦੀ ਗੁਣਵੱਤਾ ਵੱਲ ਧਿਆਨ ਦੇਣਾ ਵੀ ਬਣਦਾ ਹੈ - ਐਸਾ ਮੇਰਾ ਵਿਚਾਰ ਹੈ, ਜਿਸ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਆਪਦਾ ਅਧਿਕਾਰ ਆਪ ਕੋਲ ਰਾਖਵਾਂ ਹੈ | 

ਮੇਰੇ ਕੁਝ ਸੁਝਾਅ .... 

ਚਹਿਰੇ ਉੱਤੇ ਚਹਿਰੇ ਨੇ(ਨਕਾਬ)         - ਚਿਹਰੇ ਉੱਤੇ ਚਿਹਰੇ 

ਭੋਲੀਅਾ-ਭਾਲੀਅਾ ਸਕਲਾਂ ਦੇ ਅੰਦਰ,,,  - ਭੋਲੀਆਂ ਭਾਲੀਆਂ ਸ਼ਕਲਾਂ 

ਰੱਬ ਨੂੰ ਵੀ ਲਿਆ ਕਸੀਟ,,,,,           - ਘਸੀਟ 

ਹੋਵੇ ਮਸਜਿਦ ਜਾ ਫਿਰ ਹੋਵ ਮੰਦਰ,,,   - ਹੋਵੇ 

ਹਰ ਥਾਂ ਲੱਗਦੇ ਪਹਿਰੇ ਨੇ,,,

ਚਹਿਰੇ ਉੱਤੇ ਚਹਿਰ ਨੇ।।।।।

ਪੰਜਾਂ ਸਾਲਾ ਬਾਅਦ ਬਦਲਦੀ ਸਰਕਾਰ ਇੱਥੇ,,,

ਕਰਦੀ ਘੁੱਟਾਲੇ ਕਹਾੳੁੁਦੀਂ ਵਫਾਦਾਰ ਇੱਥੇ,,,,,   -   ਵਫ਼ਾਦਾਰ 

ਕਈਆ ਦੇ ਪਰਦੇ ਫਾਸ਼ ਹੋ ਗਏ,,,

ਕਈ ਰਾਜ ਅਜੇ ਵੀ ਗਹਿਰੇ ਨੇ,,,,

ਚਹਿਰੇ ਉੱਤੇ ਚਹਿਰੇ ਨ।।।।।

ਇੱਥੇ ਝੂੱਠ ਦੀਆ ਬਣੀਆ ਅਦਾਲਤਾਂ ਨੇ,,,

ਝੂੱਠ ਨੂੰ ਸੱਚ ਬਣਾਉਦੀਆ ਵਕਾਲਤਾਂ ਨੇ,,,            -   ਬਣਾਉਂਦੀਆਂ 

ਗੁੱਨਾਹਗਾਰਾ ਨੂੰ ਸਜਾ ਦੇਣ ਦੀ ਗੱਲ ਕੌਣ ਕਰਦਾ,,,   -   ਗੁਨਾਹਗਾਰਾਂ 

"ਗਗਨ" ਬੇਕਸੂਰਾ ਲਈ ਬਣੇ ਕੱਠਗਹਿਰੇ ਨੇ,

,,,

ਚਹਿਰੇ ਉੱਤੇ ਚਹਿਰੇ ਨੇ।।।।

ਸੋਹਣਾ ਸੋਹਣਾ ਲਿਖਦੇ ਰਹੋ ਤੇ ਫ਼ੋਰਮ ਤੇ ਰੌਣਕਾਂ ਲਈ ਰੱਖੋ | ਜਿਉਂਦੇ ਵੱਸਦੇ ਰਹੋ |

11 Dec 2016

Gagan Singh
Gagan
Posts: 6
Gender: Male
Joined: 06/Dec/2016
Location: Anadpur Sahib
View All Topics by Gagan
View All Posts by Gagan
 
Sat shiri akaal Veer ji!!!

Hanji veer ji ena ku dasan lyi tuhada bahut bahut dilo thanwaad karde hain ji,,,,,form te metho sab wade ne te tuhadi sab di gall manna mera farz v hain te kartav v.....so jithe jithe galti kara dasde reho apne chote veer nu ji,,,,,,,tuhade kolo kuj sikhan lyi hi ithe aye han
11 Dec 2016

Reply