Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਅਲੀ ਆਈ ਡੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਜਾਅਲੀ ਆਈ ਡੀ

A message to those who Signup using wrong or fake information/identification on Social sites. (especially, those who create accounts by the names of girls.)

ਇਸ ਵਿਸ਼ੇ 'ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ |

ਸ਼ੁਕਰੀਆ

 

__________________________

 

ਊਤ ਮਿਓਲੇ ਚੜੀਆਂ ਤੈਨੂੰ ਫਿਤੂਰੀਆਂ

ਸਾਨੂੰ ਸਮਝਾਂ ਆ ਗਈਆਂ ਪੂਰੀਆਂ

 

ਮਾਇੰਡ ਡਿਟੇਕਟਿਵ ਸਾਡਾ

ਕਰ ਗਿਆ ਆਪੇ “ਸੀ ਆਈ ਡੀ”

ਐਥੋਂ ਲਿਖ ਕੇ ਓਥੋਂ ਤਾਰੀਫਾਂ

ਘਿਰਕਦੀ ਜਾਅਲੀ “ਆਈ ਡੀ”

ਰਿਪਲਾਈਆਂ ਮੇਚ ਕੇ ਚੈਕ ਕੀਤਾ

ਤੇਰਾ “ਅੱਡਰੇਸ ਆਈ ਪੀ”

ਹੁਣ ਵੱਟੀ ਜਾ ਭਾਵੇਂ ਘੂਰੀਆਂ

ਸਾਨੂੰ ਸਮਝਾਂ ਆ ਗਈਆਂ ਪੂਰੀਆਂ

 

ਇਕ ਹੋਰ ਗੱਲ ਪਤੇ ਦੀ ਸੁਣ ਲੈ

ਤੇਰੀਆਂ ਫੇਲ ਨੇ ਸਭ ਥੀਊਰੀਆਂ

ਸਾਈਬਰ ਬ੍ਰਾਂਚ ਦੀ ਨਜ਼ਰ ਵਿਚ ਨੇ

ਸ਼ੋਸ਼ਲ ਸਾਈਟਾਂ ਦੀਆਂ ਸ਼ੂਰੀਆਂ

ਖੁਦ ਨੂੰ ਸਮਝਣ ਵਾਲੇ ਤੇਜ਼ ਦਿਮਾਗੀ

ਬੁਰੇ ਅੜਿਕੇ ਜਦ ਫੱਸ ਜਾਂਦੇ ਨੇ

ਫਿਰ ਹੰਝੂ ਸੁਟਦੇ ਧੂ ਧੂ ਪਿੱਟਦੇ

ਜਦ ਸਜ਼ਾ ਸੁਣਾਉਣ ਜਿਊਰੀਆਂ

ਊਤ ਮਿਓਲੇ ਚੜੀਆਂ ਤੈਨੂੰ ਫਿਤੂਰੀਆਂ

ਸਾਨੂੰ ਸਮਝਾਂ ਆ ਗਈਆਂ ਪੂਰੀਆਂ

 

-ਗੁਰਜਸ਼ਨ ਸਿੰਘ

 

__________________________

06 Jan 2016

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
hahaha... english words jada use kite ...
anyways, sohna likheya and acha msg hai ...
07 Jan 2016

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

 ਸ਼ੁਕਰੀਆ ਜੀ

08 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very nicely written well said about the issue,.............good work veer 

08 Jan 2016

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
thnx a lot sukhpal ji
08 Jan 2016

Reply