Home > Communities > Anything goes here.. > Forum > messages
Facebook status.....
ਸਟੇਟਸ ਪਾਉਣ ਦਾ ਤੇ ਏਨਾ ਕੁ ਕ੍ਰੇਜ਼ ਜਨਤਾ ਨੂੰ ਹੈ ਕਿ ਮੈਨੂੰ ਲਗਦਾ ਜਨਤਾ ਨੇ ਵਿਆਹ ਵੀ ਫੇਸਬੁੱਕ ਤੇ ਹੀ ਦਿਖਾ ਦਿਆ ਕਰਨਾ ਐਵੇਂ ਦੇ ਸ੍ਟੇਟਸ ਪਾ ਕੇ 1. ਹਜੇ ਹੁਣ ਰੀਬਨ ਕੱਟਣ ਲੱਗੇ ਹਾਂ... 2. ਹੁਣ ਚਾਹ ਪੀਣ ਚੱਲੇ ਆਂ, ਆਜੋ ਜਿਹਨੇ ਪੀਣੀ ਆ 3. ਲਾਵਾਂ ਹੋ ਗਈਆਂ ਓਏ ... ਤੇ ਮੇਰੇ ਵਰਗੇ ਕੋਮੈਂਟ ਕਰਨ ਵਾਲੇ ਨੇ ਘਰ ਬੈਠੇ ਐਵੇਂ ਲਿਖਿਆ ਕਰਨਾ.. ਓਏ ਸ਼ਗਨ ਕਿੰਨਾ ਲਿਆ ਰੀਬਨ ਦਾ ਤੇਰੀ ਸਾਲੀ ਨੇ, ਹਾਏ ਚਾਹ ਨਾਲ ਗੁਲਾਬ ਜਾਮੁਨ ਤੇ ਪਨੀਰ ਵਾਲੇਪਕੌੜੇ ਸਾਨੂੰ ਵੀ ਭੇਜ ਦੋ... ਕਈ ਮੇਰੇ ਵਰਗੇ Skype ਤੇ Online ਹੋ ਕੇ ਘਰੇ ਹੀ ਭੰਗੜਾ ਪਾਈ ਜਾਣਗੇ .. ਹੋਰ ਤੇ ਹੋਰ ਜਨਤਾ ਤਾਂ ਦੁੱਖ ਸੁੱਖ ਵੀ Fb ਤੇ ਕਰਨ ਲੱਗ ਪਈ ਆ ਇਕ ਦੋਸਤ ਦੂਜੇ ਨੂੰ ਕਹਿੰਦਾ ਯਾਰ ਮੈਂ ਕਿੰਨੇ ਦਿਨ ਹਸਪਤਾਲ ਰਿਹਾ ਤੂੰ ਪਤਾ ਹੀ ਨਈ ਲਿਆ ਓਹ ਅੱਗਿਓਂ ਕਹਿੰਦਾ ਲੈ ਤੂੰ ਕੇਹੜਾ Fbਤੇ ਸਟੇਟਸ ਪਾਇਆ ਸੀ...:P Gary Thind
20 Jan 2013
ਬਹੁਤ ਖ਼ੂਬ ਜੀ ...
ਖ਼ੂਬ ਜੀ ...
ਬਹੁਤ ਖ਼ੂਬ ਜੀ ...
ਖ਼ੂਬ ਜੀ ...
Yoy may enter 30000 more characters.
20 Jan 2013
Balihar veer ji, tuhanu vi yaad hoyega Jadon apa chhote hunde saan ta maa nu apni bahadari da dikhawa karn layi kade kade apne satt vi marwa lainde saan ..:)
te menu kayian de status parh ke lagda k aj kalh lok status poun layi ohio kuch karan lag pye aa .. :P
21 Jan 2013
Thanks saariyan da laike karan layi..
@Mavi jee....tuhadi gall 'ch damm aa jee.....I agree
21 Jan 2013
Copyright © 2009 - punjabizm.com & kosey chanan sathh